Baaz Football Club

Baaz Football Club

Share

Edmonton based Soccer club. We organize Soccer Tournament inviting teams from different communities

07/10/2026

⚽🎉 The Wait Is Over! 🎉⚽

Join us for the 8th Annual Baaz Football Club Punjabi Soccer Tournament & Mela on July 11 & 12, 2026!

🏆 Soccer • 🏐 Volleyball • 💪 Tug of War • 👧 Kids Track & Field • 🏃 3-Legged Race • 🃏 Seep • 🎶 Musical Chairs • 🎊 Punjabi Mela

📍 Location:
7207 28 Ave NW, Edmonton, AB T6K 3Z3

Bring your family, friends, and community for two unforgettable days of sports, culture, food, and fun! ❤️💛

Gill Singh Bagga Amar Barhmi Baaz Football Club Randeepak Sandhu

📞 For more information:
Jassi: 780-802-4342
Bagga: 780-966-7772
Randeepak: 587-566-7006

07/05/2026

Millwoods 11-12 July 2026.

04/08/2026

🎉 Baaz Football Club ਵੱਲੋਂ 8ਵਾਂ ਸਾਕਰ ਟੂਰਨਾਮੈਂਟ – Edmonton, Alberta ਵਿੱਚ! ⚽
ਆਓ ਜੀ ਸਭ ਮਿਲ ਕੇ ਇਸ ਵੱਡੇ ਖੇਡ ਮੇਲੇ ਦਾ ਹਿੱਸਾ ਬਣੋ 🙌
👉 ਇਸ ਟੂਰਨਾਮੈਂਟ ਵਿੱਚ ਹੋਣਗੇ:
⚽ ਸਾਕਰ ਮੈਚ
🏐 ਵਾਲੀਬਾਲ
👶 ਬੱਚਿਆਂ ਲਈ ਟ੍ਰੈਕ ਰੇਸ
🏃‍♂️ 3 ਲੈਗਡ ਰੇਸ
🎶 ਮਿਊਜ਼ਿਕਲ ਚੇਅਰ
🃏 ਸੀਪ (Seep)
🍽️ ਅਤੇ ਹੋਰ ਵੀ ਬਹੁਤ ਕੁਝ
📍 ਲੋਕੇਸ਼ਨ: Millwoods Grounds, Edmonton, Alberta
📅 ਤਾਰੀਖ: 11-12 July
👉 ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜ਼ਰੂਰ ਆਓ ਤੇ ਮਜ਼ੇ ਲਓ! ❤️
🔥 Miss ਨਾ ਕਰੋ – ਖੇਡਾਂ, ਮਸਤੀ ਅਤੇ ਫੁੱਲ ਐਂਟਰਟੇਨਮੈਂਟ ਇਕੱਠੇ!




07/10/2024

Finally that moment is here! Bring your families along and have fun. Get social this weekend and participate in many events.

07/20/2023

ਐਡਮਿੰਟਨ ਵਾਲਿਉ ਹੋ ਜਾਉ ਤਿਆਰ July 22,23 ਸਨੀਵਾਰ ਐਤਵਾਰ ਨੂ ਬਾਜ਼ ਫੁਟਬਾਲ ਕਲੱਬ 5 ਵਾ ਟੂਰਨਾਮੈਂਟ Millwoods Recreation Center (7207 28 ave) ਵਿਖੇ ਕਰਵਾਉਣ ਜਾ ਰਹੀ ਹੈ ਜਿਸ ਵਿੱਚ ਫੁਟਬਾਲ ⚽️ਦੇ ਮੁਕਾਬਲੇ Surrey Calgary Tronto Winnipeg Edmonton ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਤਾਸ਼ ਸੀਪ ਦੇ ਮੁਕਾਬਲੇ ਭੈਣਾਂ ਲਈ ਦੋਨੋ ਦਿਨ ਬਾਅਦ ਦੁਪਹਿਰ ਤੀਆਂ ਦਾ ਮੇਲਾ ਗੁਰੂ ਕੇ ਲੰਗਰ ਚਾਹ ਪਕੋੜੇ ਜਲੇਬੀਆਂ ਦੋਨੋ ਦਿਨ ਚੱਲਣਗੇ ਸਪੈਸਲ ਇਨਾਮ ਵੀ ਹੋਣਗੇ ਜੀਵੇ ਕਿ Choice Travel to give away two ticket and one one Vegas package.
1. One free ticket to India
2. One world wide ticket to anywhere where Air Canada goes.
3. $500 worth package to Vegas.

Want your business to be the top-listed Gym/sports Facility in Edmonton?

Click here to claim your Sponsored Listing.

Location

Category

Address


66 St And 23 Ave
Edmonton, AB