Charda Punjab Sports Club - ਚੜ੍ਹਦਾ ਪੰਜਾਬ

Charda Punjab Sports Club - ਚੜ੍ਹਦਾ ਪੰਜਾਬ Welcome to be part of Charda Punjab Family

Excited to be part of this Amazing Event 🙏🏻
12/08/2026

Excited to be part of this Amazing Event 🙏🏻

11/08/2026

Date krlo ji note 🔥🔥
09/08/2026

Date krlo ji note 🔥🔥

22/07/2026
ਚੜ੍ਹਦਾ ਪੰਜਾਬ ਕਲੱਬ ਵੱਲੋਂ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ...
21/07/2026

ਚੜ੍ਹਦਾ ਪੰਜਾਬ ਕਲੱਬ ਵੱਲੋਂ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਟੀਮਾਂ, ਖਿਡਾਰੀਆਂ, ਸਪਾਂਸਰਾਂ, ਵਲੰਟੀਅਰਾਂ ਅਤੇ ਮੈਚ ਦੇਖਣ ਆਏ ਹਰ ਇੱਕ ਦਰਸ਼ਕ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ।

ਸਾਰੀਆਂ ਟੀਮਾਂ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਖੇਡ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਤੁਹਾਡੇ ਸਹਿਯੋਗ, ਪਿਆਰ ਅਤੇ ਹੌਸਲਾ-ਅਫ਼ਜ਼ਾਈ ਨੇ ਇਸ ਟੂਰਨਾਮੈਂਟ ਨੂੰ ਯਾਦਗਾਰ ਬਣਾ ਦਿੱਤਾ।

ਚੜ੍ਹਦਾ ਪੰਜਾਬ ਕਲੱਬ ਦੀ ਸਮੂਹ ਫੈਮਿਲੀ ਵੱਲੋਂ ਇੱਕ ਵਾਰ ਫਿਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਇਸ ਤੋਂ ਵੀ ਵੱਡਾ ਅਤੇ ਹੋਰ ਵਧੀਆ ਟੂਰਨਾਮੈਂਟ ਕਰਵਾਉਣ ਦਾ ਮੌਕਾ ਮਿਲੇਗਾ।

ਫਿਰ ਮਿਲਾਂਗੇ ਅਗਲੇ ਸਾਲ!

ਧੰਨਵਾਦ ਜੀ! 🙏🏐

Snapshots of an intense Final between Punjab Giants and BOP Tauranga
19/07/2026

Snapshots of an intense Final between Punjab Giants and BOP Tauranga

19/07/2026

Final between Punjab Giants and BOP Tauranga of the Charda Punjab Volleyball Tournament at Bruce Pullman Arena

1st Volleyball Smashing/Shooting Tournament
18/07/2026

1st Volleyball Smashing/Shooting Tournament

Please Join us this Coming Sunday 🏆
13/07/2026

Please Join us this Coming Sunday 🏆

Address

Auckland

Website

Alerts

Be the first to know and let us send you an email when Charda Punjab Sports Club - ਚੜ੍ਹਦਾ ਪੰਜਾਬ posts news and promotions. Your email address will not be used for any other purpose, and you can unsubscribe at any time.

Contact The Business

Send a message to Charda Punjab Sports Club - ਚੜ੍ਹਦਾ ਪੰਜਾਬ:

Shortcuts

Featured

Share

Category