Sher-e Punjab Kabaddi Club Kuwait

Sher-e Punjab Kabaddi Club Kuwait

Share

Contact information, map and directions, contact form, opening hours, services, ratings, photos, videos and announcements from Sher-e Punjab Kabaddi Club Kuwait, Professional Sports Team, Jleeb al Shuyoukh.

27/08/2021
09/01/2019

Kabaddi

17/11/2018

ਸੁਖਮਣ ਚੋਹਲਾ ਸਾਹਿਬ ਨੂੰ ਸਮਰਪਿਤ

07/11/2018

Happy Diwali

02/11/2018

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਜੀ
ਸ਼ੇਰੇ ਪੰਜਾਬ ਕਬੱਡੀ ਕਲੱਬ ਨੂੰ ਵਾਹਿਗੁਰੂ ਜੀ ਨੇ ਗੁਰੂ ਘਰ ਜੋੜਿਆ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ
ਵਾਹਿਗੁਰੂ ਸਭ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ

30/10/2018

ਉਸਤਾਦ ਜੀ ਸੋਨੂੰ ਪੰਡਿਤ ਭਾਗੀਆ ਲਈ ਕੁੱਝ ਸਤਰਾਂ
ਲਿਖਣਾ ਨਹੀ ਆਉਦਾ ਗਲਤੀ ਲਈ ਮਾਫੀ ਜੀ
ਸ਼ੇਰੇ ਪੰਜਾਬ ਕਬੱਡੀ ਕਲੱਬ ਕੁਵੈਤ ਪੇਜ ਜਰੂਰ ਲਾਇਕ ਕਰੋ ਜੀ

Photos from Sher-e Punjab Kabaddi Club Kuwait's post 27/10/2018

ਦੋਸਤੋ ਕੁਵੈਤ ਵਿੱਚ ਹੋੲੇ ਕੱਲ ਦੇ ਮੈਚ ਦੀਅਾਂ ਕੁਝ ਝਲਕਾਂ ,
ਸ਼ੇਰ ੲੇ ਪੰਜਾਬ ਕਬੱਡੀ ਕਲੱਬ ਕੁਵੈਤ ਦੇ ਰੇਡਰਾਂ ਦੀਅਾਂ ਰੇਡਾ ਅਤੇ ਜੱਫੇ , ਜਿੰਨਾਂ ਦੀ ਬਦੌਲਤ ਮੈਚ ਜਿੱਤਿਅਾ,,, ਰਮਨ ਭੁਲੱਥ, ਬੰਟੀ ਭਾਗੀਕੇ , ਰਮਨ ਭਾਗੀਕੇ ਅਤੇ ਬਿੱਲਾ ਕੋਠੇ ਜੱਟਾਂ ਦੀਅਾਂ ਰੇਡਾਂ ਅਤੇ ਰਾਜੂ ਲੱਖਣ ਕੇ ਪੱਡੇ , ਮਨਿੰਦਰ ਅੌਜਲਾ , ਪੈਨੀ ਰੁੜਕੀ ਕਲਾਂ , ਪੰਕਜ ਪੰਡਤ ਭਾਗੀਕੇ ਦੇ ਜੱਫਿਅਾ ਨੇ ਲੁੱਟਿਅਾ ਲੋਕਾਂ ਦਾ ਦਿਲ , ੲਿਸ ਸਾਲ 2018 ਵਿੱਚ ਤਿੰਨ ਟੂਰਨਾਮੈਂਟ ਹੋੲੇ ਕੁਵੈਤ ਵਿੱਚ ਅਤੇ ਤਿੰਨੇ ਟੂਰਨਾਮੈਂਟ ਸ਼ੇਰੇ ੲੇ ਪੰਜਾਬ ਕਬੱਡੀ ਕਲੱਬ ਨੇ ਜਿੱਤੇ ,,, ਸਾਰੇ ਖਿਡਾਰੀਅਾਂ ਦਾ ਸਪੋਟਰਾਂ ਦਾ ਅਤੇ ਖਾਸ ਕਰ ਸਾਡੇ ਕੋਚ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ,,, ਅੰਤਰਦੀਪ ਸਿੰਘ ਕੁਵੈਤ

24/10/2018

26 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਸਾਰੇ ਵੀਰ ਕਫਾਨ ਸਟੇਡੀਅਮ ਵਿਖੇ ਹੁਮ ਹਮਾ ਕੇ ਪਹੁੰਚੋ
Sher-e Punjab kabaddi club Kuwait ਪੇਜ ਜਰੂਰ ਲਾਇਕ ਕਰੋ ਜੀ

22/10/2018

26 ਅਕਤੂਬਰ ਨੂੰ ਪਹੁੰਚੋ ਕਫਾਨ ਸਟੇਡੀਅਮ ਵਿੱਚ ਖੁੱਲ੍ਹੇ ਸੱਦੇ ਵੀਰਾ ਵਲੋ

03/10/2018

Kida lage jode

Want your business to be the top-listed Gym/sports Facility in Jleeb al Shuyoukh?

Click here to claim your Sponsored Listing.

Telephone

Website

Address


Jleeb Al Shuyoukh