Dashmesh Yuva Club Chormar Khera -Reg.

Dashmesh Yuva Club Chormar Khera -Reg.

Share

ਜੰਗ ਵਿੱਚ ਲੜਨਾ , ਲੜ ਕੇ ਮਾਰਨਾ ਹੁੰਦਾ ਕੰਮ ..............ਦਲੇਰਾਂ ਦਾ..
ਲੰਡੀ-ਬੁੱਚੀ ਰੋਕ ਨੀ ਸਕਦੀ ਰਸਤਾ ਬੱਬਰ.................... ਸ਼ੇਰਾਂ ਦਾ

📍 Dashmesh Yuba Club, Chormar Khera
🙏 ਸੇਵਾ • ਸਿਮਰਨ • ਸਮਾਜ ਸੇਵਾ • ਨੌਜਵਾਨ ਏਕਤਾ
ਇਸ ਗਰੁੱਪ ਵਿੱਚ ਕਲੱਬ ਦੀਆਂ ਗਤੀਵਿਧੀਆਂ, ਸੇਵਾ ਕਾਰਜ, ਸਮਾਜਿਕ
ਪ੍ਰੋਗਰਾਮ, ਖੂਨਦਾਨ ਕੈਂਪ, ਖੇਡਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

📌 ਕਿਰਪਾ ਕਰਕੇ:
• ਆਪਸੀ ਸਤਿਕਾਰ ਬਣਾਈ ਰਖੋ

19/07/2026

Dashmesh yuva Culb
Chormar khera

16/07/2026

ਦਸ਼ਮੇਸ਼ ਯੁਵਾ ਕਲੱਬ ਦੀ ਨਮੀ ਟੀਮ
ਅੱਜ ਤਰੀਕ 16-07-2026

16/07/2026
Photos from Dashmesh Yuva Club Chormar Khera -Reg.'s post 04/07/2020

ਦਸ਼ਮੇਸ਼ ਯੂਵਾ ਕਲੱਬ ਚੋਰਮਾਰ ਖੂਨ ਦਾਨ ਕੈਂਪ
03-07-2020 ਖੂਨ ਦਾਨ ਕੈਂਪ ਦੀਆਂ ਜਾਦਗਾਰ ਤਸਵੀਰਾਂ

Photos from Dashmesh Yuva Club Chormar Khera -Reg.'s post 04/07/2020

ਦਸ਼ਮੇਸ਼ ਯੂਵਾ ਕਲੱਬ ਚੋਰਮਾਰ ਲਾਏ ਗਏ ਖੂਨਦਾਨ ਕੈਂਪ ਦੀਆਂ ਕੁਸ਼ ਝਲਕੀਆਂ 3-7-2020

30/06/2020

ਸਾਰੇ ਸਾਥੀਆਂ ਨੂੰ ਬੇਨਤੀ ਹੈ ਕੇ ਆਪਜੀ ਨੂੰ ਪਤਾ ਹੀ ਹੈ ਕਾਰੋਨਾ ਦੇ ਚਲਦੇ ।
ਤਾਂ 3 ਮਹੀਨੇ ਤੋਂ ਕੋਈ ਕੈਂਪ ਨਹੀ ਲਗਾਇਆ ਗਿਆ ਸੀ ਖੂਨ ਦੀ ਜਰੂਰਤ ਹਰੇਕ ਬਲੱਡ ਬੈਂਕ ਨੂੰ ਹੈ
ਸੋ ਆਪਜੀ ਅੱਗੇ ਬੇਨਤੀ ਹੈ ਕੇ 3 ਜੁਲਾਈ ਦਿਨ ਸ਼ੁਕਰਵਾਰ 2020 ਨੂੰ ਚੋਰਮਾਰ ਵਿਖੇ ਸਵੇਰੇ 9ਵਜੇ ਤੋਂ 2ਵਜੇ ਤੱਕ ਕੈਂਪ ਲਗਾਇਆ ਜਾ ਰਿਹਾ ਹੈ ਪਿੰਡ ਦੀ ਸੱਥ ਵਿੱਚ ਥੜਿਆਂ ਤੇ ਵੱਧ ਤੋਂ ਵੱਧ ਖੂਨ ਦਾਨ ਕਰੋ ਜੀ ਸੰਪਰਕ ਨੰਬਰ 9467313813---- 9813415612
ਨੋਟ ਕੋਈ ਸਾਥੀ ਖੂਨ ਦਾਨ ਕਰਨ ਲਈ ਖਾਲੀ ਪੇਟ ਨਾ ਆਵੇ ਜੀ ਧੰਨਵਾਦ ਜੀ

Photos from Dashmesh Yuva Club Chormar Khera -Reg.'s post 09/03/2018
Want your business to be the top-listed Gym/sports Facility in Sirsa?

Click here to claim your Sponsored Listing.

Location

Telephone

Website

Address


Vpo. Chormar Khera, Tehsil Dabwali, Distt. Sirsa
Sirsa
125077