01/05/2026
ਪਿੰਡ ਬਹੋਨਾ ਜ਼ਿਲ੍ਹਾ ਮੋਗਾ ਵਿਖੇ ਕਬੱਡੀ ਟ੍ਰੇਨਿੰਗ ਕੈਂਪ ਅੱਜ ਸ਼ੁਰੂ ਹੋ ਗਿਆ ਹੈ। ਜਿਸ ਵੀ ਕਿਸੇ ਬੱਚੇ ਨੇ ਕੈਂਪ ਵਿੱਚ ਹਿੱਸਾ ਲੈਣਾ ਹੋਵੇ ਉਹ ਗਰਾਊਂਡ ਵਿੱਚ ਪਹੁੰਚ ਕੇ ਕੋਚ ਸਾਹਿਬਾਨਾਂ ਨਾਲ ਗੱਲਬਾਤ ਕਰ ਸਕਦੇ ਹੋ।
ਜੇ ਕਿਸੇ ਬੱਚੇ ਨੇ ਫੌਜ ਜਾਂ ਪੰਜਾਬ ਪੁਲਿਸ ਦੀ ਭਰਤੀ ਦੇਖਣੀ ਹੋਵੇ ਉਹ ਵੀ ਆਪਣੀ ਸਰੀਰਕ ਫਿਟਨੈਂਸ ਲਈ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ।
ਕੋਚ ਸਾਹਿਬ ਗੋਪੀ ਬੁੱਟਰ ਡੀ ਪੀ ਐਂਡ ਗੇਮਸ ਵਿੱਚ ਪੜਿਆ ਲਿਖਿਆ ਤੇ ਬਹੁਤ ਮਿਹਨਤੀ ਇਨਸਾਨ ਹੈ।
ਸੋ ਆਸ ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਇਸ ਕੈਂਪ ਦਾ ਹਿੱਸਾ ਬਣੋ ਤੇ ਸਰੀਰ ਨੂੰ ਤੰਦਰੁਸਤ ਬਣਾਉ ।