12/06/2026
https://www.facebook.com/share/1Ff3dmtF2E/
ਕਰੋ ਨੋਟ 6ਵਾਂ ਗੋਲਡ ਕਬੱਡੀ ਕੱਪ ਸੰਤਸਰ ,ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ
ਮਿਤੀ 02 ਜੁਲਾਈ 2026 ਦਿਨ ਵੀਰਵਾਰ
ਚਾਰ ਆਲ ਓਪਨ ਕਬੱਡੀ ਕਲੱਬਾਂ ਤੇ ਸਾਨਾਂ ਦੇ ਭੇੜ ਹੋਣਗੇ
ਪਹਿਲਾ ਇਨਾਮ 1 ਲੱਖ ਦਿੱਤਾ ਜਾਵੇਗਾ। ਦੂਜਾ ਇਨਾਮ 75000 ਹਜ਼ਾਰ ਦਿੱਤਾ ਜਾਵੇਗਾ।
ਬੈਸਟ ਰੇਡਰ ਲਈ 1 ਲੱਖ
ਬੈਸਟ ਜਾਫੀ ਲਈ 1 ਲੱਖ
12/04/2026
13/02/2026