Kabaddi wale 7474

Kabaddi wale 7474

Share

ਕਬੱਡੀ ਦੀ ਹਰ ਤਰਾਂ ਦੀ ਜਾਣਕਾਰੀ ਤੇ ਸਿਰੇ ਦੇ ਮੈਚ ਦੇਖਣ ਲਈ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ ||

01/09/2026

ਕੱਲ ਮਿਤੀ 31 ਅਗਸਤ 2026 ਨੂੰ ਵਾਹਿਗੁਰੂ ਦੀ ਮਿਹਰ ਸਦਕਾ ਖੁਸ਼ੀ ਭਰਿਆ ਦਿਨ ਚੜ੍ਹਿਆ ਮਾਝੇ ਦੇ ਸਟਾਰ ਪਲੇਅਰ #ਗੋਪੀ_ਫਰੰਦੀਪੁਰ ਤੇ #ਪ੍ਰੀਤ_ਲੱਧੂ ਦੋਵੇਂ ਬਾਈ ਇਕੱਠੇ ਹੋ ਗਏ ਹਨ ਤੇ ਉਮੀਦ ਕਰਦੇ ਹਾ ਜਲਦੀ ਹੀ ਇੱਕੋ ਟੀਮ ਵਿਚ ਖੇਡਣਗੇ। ਵਾਹਿਗੁਰੂ ਮਿਹਰ ਕਰੇ ਜੋੜੀ ਕਦੇ ਨਾ ਟੁੱਟੇ🙏🏻🙏🏻

31/08/2026

ਹਾਜੀ ਮਿੱਤਰਾਂ ਕੋਣ ਦੱਸ ਸਕਦਾ ਫਿਰ ਆ ਵਾਲਾ Tattoo ਕਿਸ ਕਬੱਡੀ ਦੇ ਵੱਡੇ ਮੱਲ ਦੇ ਬਣਾਇਆ ਹੋਇਆ ਪਿਛਲੇ ਦਿਨਾਂ ਤੋਂ ਬਹੁਤ ਚਰਚਾ ਚ ਆ ਕਿ ਬਣਿਆ ਤਾ ਬਣਿਆ ਕੀ ਹੈ।

31/08/2026

ਜੋ ਨਿਰਭੈ ਦੀ ਖੇਡ ਨੂੰ ਪਿਆਰ ਕਰਦੇ ਆ ਸ਼ੇਅਰ ਕਰਨ
🙏 ਇੱਕ ਨਿਮਰ ਬੇਨਤੀ 🙏
ਜੋ ਵੀ ਵੀਰ ਨਿਰਭੈ ਹਠੂਰ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਨ, ਉਹ ਕਿਰਪਾ ਕਰਕੇ ਅੱਗੇ ਆਉਣ।
ਉਨ੍ਹਾਂ ਦੇ ਬਾਪੂ ਜੀ ਮਲਕੀਤ ਸਿੰਘ ਜੀ ਜਾਂ ਪਿੰਡ ਦੇ ਸਰਪੰਚ ਰਾਹੀਂ ਸਹਿਯੋਗ ਕਰ ਸਕਦੇ ਹੋ।
ਕਿਰਪਾ ਕਰਕੇ ਨਿਰਭੈ ਹਠੂਰ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ।
ਇਹ ਬੇਨਤੀ ਸਿਰਫ਼ ਇਸ ਲਈ ਹੈ ਤਾਂ ਜੋ ਮਦਦ ਸਹੀ ਹੱਥਾਂ ਤੱਕ ਪਹੁੰਚ ਸਕੇ। 🙏
ਬੇਨਤੀ ਕਰਤਾ — ਏਕਮ ਹਠੂਰ

30/08/2026

ਹਾਏ ਬੀਬੀ ਘਾਗੇ ਆਲਾ ਆਈ ਤੇ ਆ ਗਿਆ 💪🏻💪🏻

30/08/2026

ਅੱਜ ਹਾਲਾਤ ਭਾਵੇ ਔਖੇ ਹਨ, ਪਰ ਵੀਰੀ ਢੈਪਈ ਦੀ ਖੇਡ,ਉਸਦੇ ਅੱਗੇ ਹੋ- ਹੋ ਕੇ ਲਾਏ ਜੱਫੇ ਉਸਦਾ ਹੌਸਲਾ ਅਤੇ ਉਸਦੀ ਪਹਿਚਾਣ ਅੱਜ ਵੀ ਹਜ਼ਾਰਾਂ ਦਿਲਾਂ ਵਿੱਚ ਜਿਉਂਦੀ ਹੈ।🙏🙏🙏
ਵਿਸ਼ੇਸ਼ ਸਨਮਾਨ : ਵੀਰੀ ਢੈਪਈ ਇੱਕ ਲੱਖ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਦਿਲੋਂ ਧੰਨਵਾਦ KGR ਕਬੱਡੀ ਕਲੱਬ ਦੇ ਵੀਰਾਂ ਦਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

30/08/2026

Honey Pandit ਦੇਖੋ ਜਾਫੀਆ ਨਾਲ ਕੀ ਕਰ ਗਿਆ 💪🏻💪🏻

30/08/2026

ਰਾਤ ਬਲਕਰਨ ਕਲਿਆਣਾ ਵਾਲਾ ਦੇਖੋ ਕੀ ਕਰ ਗਿਆ 🙏🙏

29/08/2026

ਮੱਖਣ ਮੱਖੀ ਦਾ ਮਹਾਂਪੁਰਖਾਂ ਨਾਲ ਬਹੁਤ ਪਿਆਰ ਹੈ 🙏ਬਾਬਾ ਸੂਬਾ ਸਿੰਘ ਜੀ ਕੋਹਾੜਕ ਤੇ ਨਾਲ ਮੱਖਣ ਮੱਖੀ 🙏wmk🙏

29/08/2026

ਇਸ ਤਰ੍ਹਾਂ ਦੇ ਰੇਡਰਾ ਨੂੰ ਈ ਲੋਕ ਝੋਟਾ ਰੇਡਰ ਕਹਿੰਦੇ ਆ ਪਰਸੋ ਬੋਲਟ ਨੂੰ ਹੱਥ ਪਾਇਆ ਕੱਲ ਚਾਬੀ ਫੋਰਡ ਨੂੰ ਲਾਤੀ ਸੀਜਨ ਦੀ ਸਿਰੇ ਦੀ ਸ਼ੁਰੂਆਤ ਕੀਤੀ ਆ ਸ਼ਾਜੀ ਨੇ ਮਾਲਕ ਮੇਹਰ ਕਰੇ ਥੋੜੀ ਸੱਟ ਵੀ ਲੱਗੀ ਸੀ ਰਾਤ ਪਰ ਮੁੰਡਾ ਫਿੱਟ ਆ ਅਗਲੇ ਨਿਸ਼ਾਨੇ ਦੇ ਲਈ 😍🙏

29/08/2026

ਕੱਲ ਵਾਦਰ ਜਟਾਣੇ ਦਾ ਮੇਲਾ ਫਿਰ ਲੁੱਟ ਕੇ ਲਿਆ ਗਿਆ ਸ਼ਕਰਪੁਰੀਆਂ ਸਾਜੀ 💪🏻💪🏻

Want your business to be the top-listed Gym/sports Facility in Ludhiana?

Click here to claim your Sponsored Listing.

Location

Telephone

Address


Ludhiana