Ground Sports

Ground Sports

Share

Deep Sekha
Live Streaming Of All Sports Event

07/07/2026

ਕੋਮਿੰਟ ਕਰਕੇ ਦੱਸੋ ਸਾਰੇ ਗੇਲੀ ਰੌਸੀਆਣਾ ਦੀ ਗੇਮ ਕਿਸ ਕਿਸ ਨੂੰ ਪਸੰਦ ਆ?

07/07/2026

🎂🎂🎂🎂🎂🎂🎂🎂🎂🎂🎂🎂
#ਅੱਜ_ਕਾਸਕੋ_ਦੇ_ਵਧੀਆ_ਪਲੇਅਰ_ਤੇ_ਵਧੀਆ
👌👌👌👌👌👌👌👌👌👌👌👌
#ਇਨਸਾਨ_ਦੇਵ_ਧੂਰਕੋਟ_ਦਾ_ਜਨਮਦਿਨ
🏏🏏🏏🏏🏏🏏🏏🏏🏏🏏🏏
#ਹੈ_ਦੇਵੋ_ਮੁਬਾਰਕਾਂ_ਸਾਰੇ_ਭਰਾ_ਨੂੰ_ਹੋਰ_ਤਰੱਕੀ_ਕਰੇ
👇👇👇👇👇👇👇👇👇👇👇👇

07/07/2026

🎂🎂🎂🎂🎂🎂🎂🎂🎂🎂🎂🎂
#ਅੱਜ_ਕਾਸਕੋ_ਦੇ_ਵਧੀਆ_ਪਲੇਅਰ_ਤੇ_ਵਧੀਆ
👌👌👌👌👌👌👌👌👌👌👌👌
#ਇਨਸਾਨ_ਸਬਦੁਲ_ਢੱਡੇਵਾੜਾ_ਦਾ_ਜਨਮਦਿਨ
🏏🏏🏏🏏🏏🏏🏏🏏🏏🏏🏏
#ਹੈ_ਦੇਵੋ_ਮੁਬਾਰਕਾਂ_ਸਾਰੇ_ਭਰਾ_ਨੂੰ_ਹੋਰ_ਤਰੱਕੀ_ਕਰੇ
👇👇👇👇👇👇👇👇👇👇👇👇

07/07/2026

🎂🎂🎂🎂🎂🎂🎂🎂🎂🎂🎂🎂
#ਅੱਜ_ਕਾਸਕੋ_ਦੇ_ਵਧੀਆ_ਪਲੇਅਰ_ਤੇ_ਵਧੀਆ
👌👌👌👌👌👌👌👌👌👌👌👌
#ਇਨਸਾਨ_ਪਵਨ_ਕੁੱਪ_ਕਨੇਡਾ_ਦਾ_ਜਨਮਦਿਨ
🏏🏏🏏🏏🏏🏏🏏🏏🏏🏏🏏
#ਹੈ_ਦੇਵੋ_ਮੁਬਾਰਕਾਂ_ਸਾਰੇ_ਭਰਾ_ਨੂੰ_ਹੋਰ_ਤਰੱਕੀ_ਕਰੇ
👇👇👇👇👇👇👇👇👇👇👇👇

06/07/2026

🏆 ਚੈਂਪੀਅਨ ਬਣਨ ਦਾ ਅਹਿਸਾਸ ਹੀ ਵੱਖਰਾ ਹੁੰਦਾ ਹੈ! 🏆

ਵਾਹਿਗੁਰੂ ਜੀ ਦੀ ਕਿਰਪਾ ਨਾਲ Punjab Kings ਨੇ United Cricket Cup ਆਪਣੇ ਨਾਮ ਕਰ ਲਿਆ। 💪

ਕਰਨਵੀਰ ਮਹੇਸਰੀ ਸੰਧੂਆਂ ਲਈ ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ :
🏅 Player of the Tournament
🏏 Best Batsman
🎯 Best Bowler

ਦੇ ਸਨਮਾਨ ਵੀ ਮਿਲੇ।

ਪੂਰੀ ਟੀਮ ਦੀ ਮਿਹਨਤ, ਇੱਕਜੁੱਟਤਾ ਅਤੇ ਜਜ਼ਬੇ ਦਾ ਨਤੀਜਾ ਹੈ। ਹਰ ਖਿਡਾਰੀ ਨੇ ਆਪਣਾ 100% ਦਿੱਤਾ ਅਤੇ ਸ਼ਾਨਦਾਰ ਖੇਡ ਦਿਖਾਈ।

ਸਾਰੇ ਸਾਥੀਆਂ, ਸਪੋਰਟਰਾਂ ਅਤੇ ਦੁਆਵਾਂ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ। ਹਾਲੇ ਹੋਰ ਵੀ ਵੱਡੀਆਂ ਜਿੱਤਾਂ ਬਾਕੀ ਹਨ। ❤️🏏

Sandhu Karanveer

06/07/2026

ਜਾਤੀਵਾਲ ਟੀ 20 ਨਿਰੋਲ ਕ੍ਰਿਕਟ ਕੱਪ
Coming Soon In August
ਇਨਾਮ 21000,15000 ਰੁਪਏ ਅਤੇ 🏆
ਸਿਰਫ਼ 16 ਟੀਮਾਂ ਖੇਡਣਗੀਆਂ

06/07/2026

ਕੋਮਿੰਟ ਕਰਕੇ ਦੱਸੋ ਸਾਰੇ ਕਾਲਾ ਰੋਡੀਵਾਲ ਦੀ ਗੇਮ ਕਿਸ ਕਿਸ ਨੂੰ ਪਸੰਦ ਆ?

Sultan Malik

06/07/2026

ਕਰੋ ਨੋਟ ਸਵ:ਗੱਗੀ ਰਤਨਾਂ ਦੀ ਯਾਦ ਨੂੰ ਸਮਰਪਿਤ ਪਿੰਡ ਧਾਂਦਰਾ (ਲੁਧਿਆਣਾ) ਟੌਪ ਨਿਰੋਲ ਕ੍ਰਿਕਟ ਕੱਪ

ਮਿਤੀ 20 ਅਗਸਤ ਤੋਂ 23 ਅਗਸਤ 2026

ਨੋਟ:ਅਜੇ ਕੋਈ ਵੀ ਟੀਮ ਐਟਰੀ ਲਈ ਸੰਪਰਕ ਨਾ ਕਰੇ 🙏

ਲੱਗੂ ਸਿਰਾ 👌🏏🏆

06/07/2026

ਅਹਿਮਦਗੜ ਛੰਨਾ ਪ੍ਰਭ ਟੀਮ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਇਨਾਮ 11000 ਰੁਪੈ ਅਤੇ ਕੱਪ ਪੱਖੋਵਾਲ ਤੋ ਆਪਣੇ ਨਾਂ ਕੀਤਾ।

ਸਾਰੀ ਟੀਮ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਦੇਵੋ ਮੁਬਾਰਕਾਂ ਸਾਰੇ ਵੀਰਾਂ ਨੂੰ

06/07/2026

Bablu Jatiwal Sirra Batting
👌🏏🔥🏆

Want your business to be the top-listed Gym/sports Facility in Ludhiana?

Click here to claim your Sponsored Listing.

Location

Category

Telephone

Website

Address


Maloudh
Ludhiana
141119