25/08/2026
2-3-4 ਸਤੰਬਰ ਪਿੰਡ ਰਾਜਪੁਰ(ਭੋਗਪੁਰ)ਵਿਖੇ ਕ੍ਰਿਕੇਟ ਦਾ ਟੂਰਨਾਮੈਂਟ ਕਰਾਇਆ ਜਾ ਰਹਿਆ ਕਿਰਪਾ ਕਰਕੇ ਸਾਰੇ ਟੂਰਨਾਮੈਂਟ ਦੀ ਰੌਣਕ ਵਧਾਓ ਜੀ🙏🏻
Youth President Halka Adampur Aam Adami Party❤️Kabaddi Player Nd Social Worker Please Support🚩
25/08/2026
2-3-4 ਸਤੰਬਰ ਪਿੰਡ ਰਾਜਪੁਰ(ਭੋਗਪੁਰ)ਵਿਖੇ ਕ੍ਰਿਕੇਟ ਦਾ ਟੂਰਨਾਮੈਂਟ ਕਰਾਇਆ ਜਾ ਰਹਿਆ ਕਿਰਪਾ ਕਰਕੇ ਸਾਰੇ ਟੂਰਨਾਮੈਂਟ ਦੀ ਰੌਣਕ ਵਧਾਓ ਜੀ🙏🏻
22/08/2026
ਕੱਲ ੨੩ ਅਗਸਤ ਦਿਨ ਐਤਵਾਰ ਨੂੰ ਸਵੇਰੇ 6 ਵਜੇ ਜਲੰਧਰ ਸ਼ਿਵਾਨੀ ਪਾਰਕ ਤੋਂ ਦੌੜ ਹੋਵੇਗੀ ਕਿਰਪਾ ਕਰਕੇ ਸਾਰੇ ਦੌੜਾਕ ਜਰੂਰ ਪਹੁੰਚੋ🙏🏻
21/08/2026
ਪਿੰਡ ਮਨਕਰਾਏ ਕ੍ਰਿਕੇਟ ਟੂਰਨਾਮੈਂਟ(Coming Soon)🚩
01/08/2026
ਅੱਜ ਈਸ਼ਰਵਾਲ ਵਿਖੇ ਫੁੱਟਬਾਲ ਟੂਰਨਾਮੈਂਟ ਤੇ ਟੀਮਾਂ ਨੂੰ ਇਨਾਮ ਵੰਡਦੇ ਦੌਰਾਨ ਹਲਕਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ(Kampi),ਬਲਾਕ ਸੰਮਤੀ ਚੇਅਰਮੈਨ ਦਲਜੀਤ ਸਿੰਘ ਮਿਨਹਾਸ,ਜ਼ਿਲਾ ਪਰਿਸ਼ਦ ਮੈਂਬਰ ਲਖਵੀਰ ਸਿੰਘ,ਬਲਾਕ ਪ੍ਰਧਾਨ ਅਮਰੀਕ ਸਿੰਘ,ਬਲਾਕ ਪ੍ਰਧਾਨ ਬਲਵੀਰ ਮਹਿੰਮੀ ਅਤੇ ਪੰਚਾਇਤ ਹਾਜ਼ਰ ਰਹੇ🙏🏻
31/07/2026
23 August Blood Donation Camp At Orthonova Hospital❤️
29/07/2026
ਅੱਜ ਸਕੂਲ ਆਫ਼ ਏਮੀਨੈਂਸ(ਆਦਮਪੁਰ)ਵਿਖੇ ਸਨਮਾਨ🙏🏻
27/07/2026
੧੨ ਸਤੰਬਰ ਅਮਰ ਸ਼ਹੀਦ ਭਾਈ ਸ਼ੀਤਲ ਸਿੰਘ ਮੱਤੇਵਾਲ(ਅੰਮ੍ਰਿਤਸਰ)ਜੀ ਦੇ ਸ਼ਹੀਦੀ ਦਿਹਾੜੇ ਤੇ ਕਬੱਡੀ ਕੱਪ ਕਰਵਾਇਆ ਜਾ ਰਹਿਆ🙏🏻
27/07/2026
ਵਾਹਿਗੁਰੂ ਜੀ🙏🏻