Dr. BR ambedkar stadium

Dr. BR ambedkar stadium

Share

ਆਬਾਦੀ ਦੀ ਗਰਾਊਂਡ

04/03/2026

.
ਧੋਣ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ
ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ

22/02/2026

ਸਰਕਾਰ ਨੇ ਪੱਕੀ ਮੋਹਰ ਬਣਾ ਕੇ ਦਿੱਤੀ ਆ, ਕੋਰਾ ਜਵਾਬ ਦੇਣ ਲਈ,
ਤਰੱਕੀ ਦੇ ਰਾਹ ਤੇ ਪੰਜਾਬ

15/02/2026

RIP, ਨਹੀਂ ਰਹੇ ਬੂਟਾਂ ਮੰਡੀ ਦੇ ਅਨਮੋਲ ਹੀਰੇ ਜੀ

08/02/2026

Swaal 2 crore kaa

07/02/2026

ਪੜ੍ਹੋ ਜੁੜੋ ਸੰਘਰਸ਼ ਕਰੋ Charanjit Singh Channi

01/02/2026

Sony Sagar, Amar Da Music Mirror

01/02/2026

सारे संसार को श्री गुरु रविदास महाराज जी के प्रगट दिवस की हार्दिक बधाई

31/01/2026

Congratulations to all Sangat of Shri Guru Ravidass maharaj ji

11/01/2026

जय भीम

10/01/2026

ਮੁਹੱਲਾ ਕੋਟ ਰਾਮ ਦਾਸ ਹਾਈ ਸਕੂਲ਼ ਜਲੰਧਰ ਦੀ ਨੌਵੀਂ ਜਮਾਤ ਚ ਪੜ੍ਹ ਰਹੀ ਬੱਚੀ ਮੁਸਕਾਨ ਨੇ ਜੁਡੋ ਖੇਡ ਮੁਕਾਬਲੇ ਚ ਸੋਨ ਤਮਗ਼ਾ ਜਿੱਤ ਕੇ ਸਾਡੇ ਮੁਹੱਲੇ ਅਤੇ ਜਲੰਧਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ,ਇਹ ਬੇਟੀ ਇੱਕ ਗ਼ਰੀਬ ਪ੍ਰਵਾਸੀ ਪਰਿਵਾਰ ਤੋਂ ਹੈ ਤੇ ਆਪਣੀ ਲਗਨ ਤੇ ਮਿਹਨਤ ਨਾਲ਼ ਜਿੱਥੇ ਇਸ ਬੱਚੀ ਨੇ ਸਫ਼ਲਤਾ ਦੀ ਮੰਜ਼ਿਲ ਨੂੰ ਪਾਇਆ ਉੱਥੇ ਹੀ ਆਪਣੇ ਮਾਂ ਬਾਪ ਦੇ ਨਾਮ ਨੂੰ ਵੀ ਰੌਸ਼ਨ ਕਰਿਆ।
ਬੜੇ ਸ਼ੁਕਰਗੁਜ਼ਾਰ ਹਾਂ ਸਕੂਲ਼ ਦੇ ਸਾਰੇ ਸਟਾਫ਼ ਦੇ ਜੋ ਬੱਚਿਆਂ ਨੂੰ ਹਰ ਖ਼ੇਤਰ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਲਈ ਪ੍ਰੇਰਦੇ ਆ।
Copy Kamal Jeet Jassi

Photos from Dr. BR ambedkar stadium's post 27/10/2025

More Glimpses from ਨੰਗਲ ਸ਼ਾਮਾਂ ਫੁੱਟਬਾਲ ਟੂਰਨਾਮੈਂਟ 🏆⚽
(Source- Bhajna Paul)

Photos from Dr. BR ambedkar stadium's post 26/10/2025

ਸਤਿਗੁਰ ਦੀ ਅਪਾਰ ਕ੍ਰਿਪਾ ਸਦਕਾ Dr. BR ambedkar stadium ਮੁਹੱਲਾ ਕੋਟ ਰਾਮ ਦਾਸ ਦੀ Football ⚽ ਟੀਮ ਪਿੰਡ ਨੰਗਲ ਸ਼ਾਮਾ ਟੂਰਨਾਮੈਂਟ ਵਿੱਚੋ Final 🏆 ਜੇਤੂ ਕਰਾਰ ਹੋਏ ਹਨ, (source- Rajinder Kumar)

Want your business to be the top-listed Gym/sports Facility in Jalandhar?

Click here to claim your Sponsored Listing.

Location

Website

Address


Jalandhar
144009