ਨੌਜਵਾਨ ਸਭਾ ਪਿੰਡ ਬੋਹਣ _ ਮੁਹੱਲਾ ਸੈਣੀਆਂ”.

  • Home
  • India
  • Hoshiarpur
  • ਨੌਜਵਾਨ ਸਭਾ ਪਿੰਡ ਬੋਹਣ _ ਮੁਹੱਲਾ ਸੈਣੀਆਂ”.

ਨੌਜਵਾਨ ਸਭਾ ਪਿੰਡ ਬੋਹਣ _ ਮੁਹੱਲਾ ਸੈਣੀਆਂ”. ਨਾਨਕ ਨਾਮ ਚੜ੍ਰਦੀ ਕਲਾ ਤੇਰੇ ਭਾਨੇ ਸਰਬੱਤ ਦਾ

ਸਮੂਹ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈਡਾ. ਇਸ਼ਾਂਕ ਨੂੰ ਰਲ ਮਿਲ ਕੇ ਕਾਮਯਾਬ ਬਣਾਈਅੇ ਇਨ੍ਹਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ।       ...
21/10/2024

ਸਮੂਹ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈ
ਡਾ. ਇਸ਼ਾਂਕ ਨੂੰ ਰਲ ਮਿਲ ਕੇ ਕਾਮਯਾਬ ਬਣਾਈਅੇ ਇਨ੍ਹਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ।
ਧੰਨਵਾਦ।

ਸਮਝਦਾਰ ਬਣੋ ਸੋਚ ਸਮਝ ਕੇ ਪੰਚ ਸਰਪੰਚ ਚੁਣੋ, ਫਸਲੀ ਬਟੇਰਿਆ ਤੋ ਬਚੋ, ਜਿਹੜੇ ਪੰਜ ਸਾਲ ਪੰਚ ਸਰਪੰਚ ਬਣ ਕੇ ਪਿੰਡ ਵਾਲਿਆਂ ਨੂੰ ਮੂੰਹ ਨੀ ਦਿਖਾਉਦੇ ...
14/10/2024

ਸਮਝਦਾਰ ਬਣੋ ਸੋਚ ਸਮਝ ਕੇ ਪੰਚ ਸਰਪੰਚ ਚੁਣੋ, ਫਸਲੀ ਬਟੇਰਿਆ ਤੋ ਬਚੋ, ਜਿਹੜੇ ਪੰਜ ਸਾਲ ਪੰਚ ਸਰਪੰਚ ਬਣ ਕੇ ਪਿੰਡ ਵਾਲਿਆਂ ਨੂੰ ਮੂੰਹ ਨੀ ਦਿਖਾਉਦੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

13/10/2024

ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿੰਡ ਬੋਹਣ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਵੋਟ ਦਾ ਅਧਿਕਾਰ ਸੁਚੱਜੇ ਢੰਗ ਨਾ ਕਰੋ ਤਾ ਜੋ ਪਿੰਡ ਦਾ ਵੱਧ ਤੋ ਵੱਧ ਵਿਕਾਸ ਕੀਤਾ ਜਾ ਸਕੇ। ਧੰਨਵਾਦ।

16/04/2020
ਜਿਹੜੇ ਦਾਨ ਕਰਦੇ ਨੇ ਓਹ ਦਿਖਾਵਾ ਨੀ ਕਰਦੇ। ਦਾਨ ਕਰਨ ਵਾਲਿਆਂ ਨੂੰ ਬੇਨਤੀ ਆ ਆਪਣੀ ਝੂਠੀ ਸ਼ਾਨ ਲੲੀ ਕਿਸੇ ਗਰੀਬ ਦਾ ਮਜ਼ਾਕ ਨਾ ਬਣਾਓ।
01/04/2020

ਜਿਹੜੇ ਦਾਨ ਕਰਦੇ ਨੇ ਓਹ ਦਿਖਾਵਾ ਨੀ ਕਰਦੇ। ਦਾਨ ਕਰਨ ਵਾਲਿਆਂ ਨੂੰ ਬੇਨਤੀ ਆ ਆਪਣੀ ਝੂਠੀ ਸ਼ਾਨ ਲੲੀ ਕਿਸੇ ਗਰੀਬ ਦਾ ਮਜ਼ਾਕ ਨਾ ਬਣਾਓ।

26/03/2020

Good Morning.
Given the health issues around the World and in India, I wanted to check on your well being and good health.
Trust you and your family are doing good and taking all necessary precautions. Please stay safe, take good care of yourself and preferably stay at home as far as possible. This too shall pass.

Sade pancha sarpancha  ne ta kise nu pucheya b n hona.
21/03/2020

Sade pancha sarpancha ne ta kise nu pucheya b n hona.

Address

Hoshiarpur
146104

Website

Alerts

Be the first to know and let us send you an email when ਨੌਜਵਾਨ ਸਭਾ ਪਿੰਡ ਬੋਹਣ _ ਮੁਹੱਲਾ ਸੈਣੀਆਂ”. posts news and promotions. Your email address will not be used for any other purpose, and you can unsubscribe at any time.

Shortcuts

Share