International Yoga Day 2026 ਦੇ ਮੌਕੇ 'ਤੇ ਪੇਸ਼ ਹੈ ਇੱਕ ਖਾਸ ਪੰਜਾਬੀ ਡਾਕੂਮੈਂਟਰੀ — "ਸਿਹਤਮੰਦ ਬੁਢਾਪੇ ਲਈ ਯੋਗ | Yoga For Healthy Ageing" (Yoga Theme2026)
🌿 "ਉਮਰ ਜੋ ਮਰਜ਼ੀ ਹੋਵੇ, ਸਿਹਤਮੰਦ ਤੇ ਖੁਸ਼ ਰਹਿਣਾ ਸਾਡੇ ਆਪਣੇ ਹੱਥ ਵਿੱਚ ਹੈ।"
ਕੀ ਵਧਦੀ ਉਮਰ ਦਾ ਮਤਲਬ ਸਿਰਫ਼ ਕਮਜ਼ੋਰੀ, ਥਕਾਵਟ ਅਤੇ ਦਵਾਈਆਂ ਹੈ? ਜਾਂ ਅਸੀਂ ਹਰ ਉਮਰ ਵਿੱਚ ਸਰਗਰਮ, ਖੁਸ਼ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਜੀਵਨ ਜੀ ਸਕਦੇ ਹਾਂ?
Featuring:
✨ Amar Noorie
✨ Seema Kaushal
Hosted & Guided By:
🧘♂️ Sukhdeep Dussar
Special Thanks:
🌸 Dr. Kulbir Kaur Virk
🎬 D.O.P. & Editor:
Mandeep Dussar
ਇਹ ਸਿਰਫ਼ ਯੋਗਾ ਬਾਰੇ ਡਾਕੂਮੈਂਟਰੀ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਇੱਕ ਸੰਦੇਸ਼ ਹੈ ਜੋ ਸਿਹਤਮੰਦ, ਸਰਗਰਮ ਅਤੇ ਖੁਸ਼ਹਾਲ ਜੀਵਨ ਜੀਣਾ ਚਾਹੁੰਦਾ ਹੈ।
▶️ Watch Now
📍 Yoga With Sukhdeep
ਜੇ ਇਹ ਸੰਦੇਸ਼ ਤੁਹਾਨੂੰ ਚੰਗਾ ਲੱਗੇ ਤਾਂ ਆਪਣੇ ਮਾਪਿਆਂ, ਪਰਿਵਾਰ ਅਤੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ।
International Yoga Day India
Kro Yog Rhu Nirog. ..
21/06/2026
Want your business to be the top-listed Gym/sports Facility in Chandigarh?
Click here to claim your Sponsored Listing.
Click here to claim your Sponsored Listing.
Location
Category
Website
Address
Chandigarh