sandeepmardha

sandeepmardha Your health is an investment, not an expense.

With Satnam Singh Adiwall – I just got recognized as one of their top fans! 🎉
16/04/2026

With Satnam Singh Adiwall – I just got recognized as one of their top fans! 🎉

Tanreet improving her batting skills
12/04/2026

Tanreet improving her batting skills

Tanreet improve her batting skills and do ਫੇਲਡਿੰਗ

19/02/2026
🌅 ਸਵੇਰ (ਉੱਠਣ ਤੋਂ ਬਾਅਦ)1 ਗਿਲਾਸ ਗੁੰਮਣੀ ਪਾਣੀ5–6 ਭਿੱਜੇ ਬਦਾਮ ਜਾਂ 2 ਅਖਰੋਟ🍳 ਨਾਸ਼ਤਾ (8–9 ਵਜੇ)ਇਨ੍ਹਾਂ ਵਿੱਚੋਂ ਕੋਈ ਇੱਕ:2 ਆਟੇ ਦੀ ਰੋਟੀ...
08/02/2026

🌅 ਸਵੇਰ (ਉੱਠਣ ਤੋਂ ਬਾਅਦ)

1 ਗਿਲਾਸ ਗੁੰਮਣੀ ਪਾਣੀ
5–6 ਭਿੱਜੇ ਬਦਾਮ ਜਾਂ 2 ਅਖਰੋਟ

🍳 ਨਾਸ਼ਤਾ (8–9 ਵਜੇ)
ਇਨ੍ਹਾਂ ਵਿੱਚੋਂ ਕੋਈ ਇੱਕ:

2 ਆਟੇ ਦੀ ਰੋਟੀ + ਸਬਜ਼ੀ
ਜਾਂ ਓਟਸ + ਦੁੱਧ
ਜਾਂ ਉਬਲੇ ਅੰਡੇ (2) + 1 ਬ੍ਰਾਉਨ ਬ੍ਰੈਡ
1 ਫਲ 🍎🍌

☕ ਮਿਡ-ਮੌਰਨਿੰਗ (11–12 ਵਜੇ)

ਨਾਰੀਅਲ ਪਾਣੀ / ਲੱਸੀ (ਬਿਨਾ ਚੀਨੀ)
ਜਾਂ ਕੋਈ ਫਲ (ਸੇਬ, ਸੰਤਰਾ, ਪਪੀਤਾ)

🍛 ਦੁਪਹਿਰ ਦਾ ਖਾਣਾ (1–2 ਵਜੇ)

2 ਰੋਟੀਆਂ ਜਾਂ 1 ਕਟੋਰਾ ਚੌਲ
ਦਾਲ / ਰਾਜਮਾ / ਛੋਲੇ
ਸਬਜ਼ੀ (ਹਰੀ ਸਬਜ਼ੀ ਜ਼ਰੂਰ)
ਦਹੀਂ (ਥੋੜ੍ਹਾ)

🍵 ਸ਼ਾਮ (5–6 ਵਜੇ)

ਗ੍ਰੀਨ ਟੀ / ਸਾਦੀ ਚਾਹ
ਭੁੰਨੇ ਚਣੇ / ਮਖਾਣੇ / ਮੂੰਗਫਲੀ (ਥੋੜ੍ਹੀ)

🍽️ ਰਾਤ ਦਾ ਖਾਣਾ (8 ਵਜੇ ਤੱਕ)

2 ਰੋਟੀਆਂ
ਹਲਕੀ ਸਬਜ਼ੀ
ਦਾਲ ਜਾਂ ਪਨੀਰ
👉 ਰਾਤ ਨੂੰ ਚੌਲ ਅਤੇ ਭਾਰੀ ਖਾਣਾ ਘੱਟ ਰੱਖੋ

🌙 ਸੋਣ ਤੋਂ ਪਹਿਲਾਂ

ਗਰਮ ਦੁੱਧ (ਚੀਨੀ ਬਿਨਾ)

ਉੱਡਣ ਵਾਲੇ ਉੱਡ ਜਾਂਦੇ ਉੱਡਣ ਦੇ ਕਿਓਂ ਇਰਾਦੇ ਨਈ...ਅਸੀਂ ਆਪਣੀ ਦੁਨੀਆਂ ਦੇ ਰਾਜੇ ਆਂ ਕਿਸੇ ਸਤਰਾਂਜ ਦੇ ਪਿਆਦੇ ਨਈ
22/01/2026

ਉੱਡਣ ਵਾਲੇ ਉੱਡ ਜਾਂਦੇ ਉੱਡਣ ਦੇ ਕਿਓਂ ਇਰਾਦੇ ਨਈ...

ਅਸੀਂ ਆਪਣੀ ਦੁਨੀਆਂ ਦੇ ਰਾਜੇ ਆਂ ਕਿਸੇ ਸਤਰਾਂਜ ਦੇ ਪਿਆਦੇ ਨਈ

Address

Budhlada
151503

Website

Alerts

Be the first to know and let us send you an email when sandeepmardha posts news and promotions. Your email address will not be used for any other purpose, and you can unsubscribe at any time.

Shortcuts

Share