ਵਾਲੀਬਾਲ ਖੇਡ ਇਤਿਹਾਸ ਵਿੱਚ ਪਹਿਲੀ ਵਾਰ ਸਾਡੇ ਪੰਜਾਬ ਦੇ ਸੱਤ ਵਾਲੀਬਾਲ ਖਿਡਾਰੀ ਅਸਟ੍ਰਲੀਆ ਵਿੱਚ ਵਿਕਟੂਰੀਆਂ ਸਟੇਟ ਲਈ ਨੈਸ਼ਨਲ ਲੈਵਲ ਤੇ ਖੇਡਣਗੇ 💪
ਬਾਬਾ ਬੁੱਢਾ ਜੀ ਸਪੋਰਟਸ ਕਲੱਬ ਬਾਈ ਉਂਕਾਰ ਸਿੰਘ ਸੇਖੋਂ ਅਤੇ ਸਾਰੇ ਟੀਮਾਂ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ❣️🙏
Lovely Gill Commenteter
Lovely Gill Commenteter #support #volleyball #volleyballplayer #followme #FORMORE #Update
23/08/2026
ਪੰਜਾਬ ਦੇ ਸੱਤ ਪਲੇਅਰ ਕਰਨਗੇ ( ਆਸਟ੍ਰੇਲੀਆ ) ਵਿੱਚ ਵਿਕਟੋਰੀਆ ਸਟੇਟ ਟੀਮ ਲਈ ਨੈਸ਼ਨਲ ਲੈਵਲ ਵਿੱਚ ਨੁਮਾਇੰਦਗੀ
ਮੁਬਾਰਕਾਂ ਉਕਾਰ ਸਿੰਘ ਸੇਖੋਂ ਟੀਮ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਕਨਹੈਮ ਜਿਸ ਟੀਮ ਦੇ ਸੱਤ ਪਲੇਅਰ ਆਸਟ੍ਰੇਲੀਆ ਦੀ ਧਰਤੀ ਤੇ ਇੰਨੇ ਵੱਡੇ ਲੈਵਲ ਤੇ ਸਾਡੇ ਪੰਜਾਬ ਦਾ ਪੰਜਾਬੀਅਤ ਦਾ ਨਾਮ ਚਮਕਾਉਣਗੇ 💪
ਵਾਹਿਗੁਰੂ ਕਿਰਪਾ ਕਰਨ ਭਰਾ ਸਾਡੇ ਗੋਲਡ ਜਿੱਤਣ ਕਰਨਾ ਸਾਰੇ ਸਪੋਰਟ ❣️🙏
23/08/2026
Congratulations bro Mintu Rajgarh & Thanks Harinder Dhiman Rolumajra ( itlay ) ❣️🎤💪
23/08/2026
ਲਓ ਜੀ ਕਰੋ ਨੋਟ ਜ਼ਿਲੇ ਹੁਸ਼ਿਆਰਪੁਰ ਦੀ ਧਰਤੀ ਤੇ ਮਿਤੀ 14- 15 ਨਵੰਬਰ 2026 ਨੂੰ ਚੋਟੀ ਦਾ ਵਾਲੀਬਾਲ ਕੱਪ ਕਰਵਾਇਆ ਜਾਵੇਗਾ 🏆
ਸੋ ਮੈਚ ਹੋਣੇ ਕਿੱਥੇ ਆ ਇਹ ਅਗਲੇ ਪੋਸਟਰ ਵਿੱਚ ਜਾਣਕਾਰੀ ਸਾਂਝੀ ਕਰਾਂਗੇ 👍
ਬਾਕੀ ਇਨਾਮ , ਪ੍ਰਬੰਧ , ਟੀਮਾਂ , ਸਾਰਾ ਕੁਝ ਇੱਕ ਨੰਬਰ ਹੋਵੇਗਾ 💥
ਪਿੰਡ ਪੱਧਰ ਦੇ ਮੈਚ , ਸੱਦਿਆ 8 ਕਲੱਬਾਂ ਦੇ ਮੈਚ , ਅੰਡਰ 19 ਦੇ ਮੈਚ ਅਤੇ ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ 🙏
ਬਾਕੀ ਜਾਣਕਾਰੀ ਅਗਲੇ ਪੋਸਟਰ ਤੇ ਸ਼ੇਅਰ ਕਰਾਂਗੇ ⛳️
International Volleyball Player DSP S Jagbir Singh Aulkh ( Sub Devision Rajasansi Amritsar ) 🙏
20/08/2026
Punjab team - 64th National Volleyball Championship at Bangalore -Jan.2016 📸
20/08/2026
🇮🇳 India makes a statement! 🔥
A commanding 3–0 victory over Cuba at the U-17 World Championship. 🏐
Score 👇👇
25–18 | 26–24 | 25–22
40+ ਮੈਚਾਂ ਵਿੱਚ ਪੂਰਾ ਖੜਕਾ ਦੜਕਾ 💥💥
ਬੰਟੀ ਬਾਈ ਸੀਨੀਅਰ ਵਾਲੀਬਾਲ ਖਿਡਾਰੀ ਅੱਜ ਵੀ ਪੂਰੇ ਫਿੱਟ ਨੇ 💪
ਨੰਗਲ ਖੂੰਗਾ ( ਹੁਸ਼ਿਆਰਪੁਰ ) ਵਾਲੀਬਾਲ ਟੂਰਨਾਮੈਂਟ 🏆
Lovely Gill Commenteter
ROHIT PANDIT JI SENIOR VOLLEYBALL PLAYER DISTRICT HOSHIARPUR ( PUNJAB )💥
NAGAL KHUNGA 40+ TOURNAMENT VIDEOS 📸
Lovely Gill Commenteter
Click here to claim your Sponsored Listing.
Location
Contact the business
Telephone
Address
Amritsar