Youth Wing Amritsar South - AAP

Youth Wing Amritsar South - AAP

Share

Ok to say

11/04/2024

Eid Mubaarak

02/03/2024
02/03/2024
07/02/2024

*ਅੱਜ (AFL) ਤੇਰੀ ਓਟ ਕ੍ਰਿਕਟ ਕਲੱਬ) ਵਲੋਂ ਅਮਨਦੀਪ ਅਕੈਡਮੀ ਵਿੱਚ 5 ਮੈਚਾਂ ਦੀ ਖੇਡੀ ਜਾ ਰਹੀ ਸੀਰੀਜ਼ ਨੂੰ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਦਾਸ ਜਗਦੀਪ ਸਿੰਘ ਜੱਗਾ ਨੂੰ ਜਿਲ੍ਹਾ ਸਪੋਰਟ ਵਿੰਗ ਦੇ ਪ੍ਰਧਾਨ ਬਣਨ ਤੇ (AFL) ਤੇਰੀ ਓਟ ਕ੍ਰਿਕੇਟ ਕਲੱਬ) ਵਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿਚ ਭਾਈ ਕੁਲਜੀਤ ਸਿੰਘ ਨਾਰੋਬੀ ਵਾਲੇ,ਮਨਿੰਦਰਜੀਤ ਸਿੰਘ ਸੋਨੂੰ ਪਾਜੀ,ਮਨਮੀਤ ਸਿੰਘ,ਮਨਪ੍ਰੀਤ,ਗਗਨ, ਅਮਰਜੀਤ ਸਿੰਘ ਮਜੂਦ ਸਨ।*

Photos from Youth Wing Amritsar South - AAP's post 30/01/2024

ਅੱਜ ਅਸੀਂ ਵੱਖ ਵੱਖ ਹਲਕਿਆਂ ਦੀਆਂ ਟੀਮਾਂ ਨੂੰ ਕਿ੍ਕਟ ਕਿੱਟਾਂ ਵੰਡੀਆਂ ।ਵਲੋਂ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਪੀਤ ਸਿੰਘ ਜਿਲ੍ਹਾ ਸਪੋਰਟ ਵਿੰਗ ਪ੍ਰਧਾਨ ਜਗਦੀਪ ਸਿੰਘ ਜੱਗਾ ਅਤੇ ਹੋਰ ਸਾਥੀ ਮਜੂਦ ਸਨ।

Photos from Youth Wing Amritsar South - AAP's post 16/06/2023

ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਜਰਨਲ ਸਕੱਤਰ ਲੱਗਣ ਤੇ ਅੰਮ੍ਰਿਤਸਰ ਯੂਥ ਵਿੰਗ ਵੱਲੋਂ ਮੁਬਾਰਕਾਂ । #ਆਪ

Photos from Youth Wing Amritsar South - AAP's post 02/05/2023

ਜਲੰਧਰ ਕਰਤਾਪੁਰ ਵਿਚ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਦੀ ਅਗਵਾਈ ਵਿਚ ਮੀਟਿੰਗਾਂ ਵਿਚ ਸ਼ਾਮਿਲ ਹੋਇ।osc ਮਨਪ੍ਰੀਤ ਸਿੰਘ ਜੀ ਨਾਲ ਹੋਰ ਸਾਥੀ ਕੱਲ ਦੇ ਰੋਡ ਸੋ ਦੀ ਤਿਆਰੀ ਕਰਦੇ ਹੋਇ। ਜਗਦੀਪ ਸਿੰਘ ਜੱਗਾ (ਜਿਲ੍ਹਾ ਕੋ ਪ੍ਰਧਾਨ ਯੂਥ ਵਿੰਗ) ਅਮ੍ਰਿਤਸਰ ਸਾਹਿਬ

Photos from Youth Wing Amritsar South - AAP's post 17/09/2022

*ਅੱਜ ਖੂਨਦਾਨ ਕੈਂਪ ਵਿੱਚ ਸ਼ਮੂਲੀਅਤ ਕੀਤੀ ਜਿਸ ਮੌਕੇ ਭਗਵੰਤ ਸਿੰਘ ਕੰਵਲ ਪ੍ਰਧਾਨ ਯੂਥ ਵਿੰਗ, ਜਗਦੀਪ ਸਿੰਘ ਜੱਗਾ ਜਿਲ੍ਹਾ ਸਹਿ ਪ੍ਰਧਾਨ ਯੂਥ ਵਿੰਗ ,ਵਰੁਣ ਬਗਤ ਮੀਤ ਪ੍ਰਧਾਨ ਯੂਥ ਵਿੰਗ ਮੰਨਿਦਰ ਸਿੰਘ PA MLA ਡਾਕਟਰ ਇੰਦਰਬੀਰ ਸਿੰਘ ਨਿੱਝਰ ਸ਼ਿਵਪ੍ਰੀਤ ਸਿੰਘ ਵਾਰਡ ਨੰਬਰ 67 ਅਤੇ ਹੋਰ ਸਾਥੀ ਸਾਊਥ ਹਲਕਾ *

Want your business to be the top-listed Gym/sports Facility in Amritsar?

Click here to claim your Sponsored Listing.

Location

Category

Telephone

Website

Address


WARD NO./62
Amritsar