28/01/2023
ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਆ ਦੀ ਯਾਦ ਨੂੰ ਸਮਰਪਿਤ ਢੁੱਡੀਕੇ ਕਬੱਡੀ ਕੱਪ (ਮੋਗਾ) ਕੱਲ 28 ਜਨਵਰੀ 2023
SUBSCRIBE TO MLK Live : https://bit.ly/33B1QSl
Facebook: https://www.facebook.com/officialmajorleaguekabaddifederation
Instagram: https://www.instagram.com/official_major_league_kabaddi
27/01/2023
ਕਰੋ ਸ਼ੇਅਰ ਤੇ ਮੱਦਦ
🙏ਕਿੰਦਾ ਬਧਨੀ ਸਾਡੀ ਮਾਂ ਖੇਡ ਕਬੱਡੀ ਦਾ ਬੜਾ ਤੇਜ ਤਰਾਰ ਰੇਡਰ ਆਂ ਪਿੱਛਲੇ ਸੀਜਨਾਂ ਚ ਮੁੰਡਾ ਬਹੁਤ ਤੱਕੜਾਂ ਖੇਡਿਆ ਮੋਟਰਸਾਈਕਲ ਤੇ ਟਰੈਕਟਰ ਵੀ ਜਿੱਤਿਆ ਕਨੇਡਾ ਵੀ ਖੇਡ ਆਈਆਂ ਮੈ ਸੋਚ ਰਿਹਾ ਸੀ ਵੀ ਕਿੰਦਾ ਖੇਡ ਕਿਉਂ ਨੀ ਰਿਹਾ ਪਤਾ ਲੱਗਾ ਵੀ ਕਿੰਦਾ ਬਹੁਤ ਬੀਮਾਰ ਆ ਤੇ Dmc ਚ ਦਾਖਿਲ ਆ ਪੈਸਾ ਬਹੁਤ ਲੱਗ ਰਿਹਾ ਸਾਰੇ ਦਾਨੀ ਵੀਰਾ ਤੇ ਕਬੱਡੀ ਪ੍ਰਮੋਟਰਾ ਨੂੰ ਬੇਨਤੀ ਵੀ ਜਿੰਨੀ ਹੋ ਸਕੇ ਪਰਿਵਾਰ ਦੀ ਮੱਦਦ ਜ਼ਰੂਰ ਕਰੋ ਤਾ ਜੋ ਕਿੰਦਾ ਫਿਰ ਤੋ ਠੀਕ ਹੋ ਕੇ ਖੇਡ ਗਰਾਊਂਡਾਂ ਚ ਵਾਪਸੀ ਕਰੇ🙏🙏
22/01/2023
ਸੰਦੀਪ ਤੋਂ ਬਿਨਾਂ ਮੇਜਰ ਲੀਗ ਕਬੱਡੀ ਕੱਪ ਦੀ ਅੱਜ ਤੋ ਸ਼ੁਰੂਆਤ 😢
ਥਲਾ ਕਬੱਡੀ ਕੱਪ 🏆
ਝੰਡੇ #ਲਹਿਰਾਉਂਦੇ ਹੋਣਗੇ ਵੱਖ ਵੱਖ ਰੰਗਾਂ ਦੇ,,,,
ਵੱਖੋ ਵੱਖਰੇ ਤਰੀਕੇ ਨਾਲ ਬੰਨਿਆ #ਜਾਲ ਹੋਊ।
ਵੱਖੋ ਵੱਖ #ਕਿੱਟਾਂ ਚ ਐਂਟਰੀ ਕਰਨਗੇ ਖਿਡਾਰੀ,,,
ਰੇਡਾਂ ਜੱਫੇ ਲੱਗ ਲੱਗ ਹੋਇਆ #ਕਮਾਲ ਹੋਊ।
ਸਪੌਂਸਰ #ਸਰਪ੍ਰਸਤ ਬੰਦਿਆਂ ਦੇ ਲੱਗੇ ਬੈਨਰ ਹੋਣੇ,,,
ਪਰ ਤੇਰਿਆਂ #ਫੋਟੋਆਂ ਲੱਗੀਆਂ ਦੇਖ ਆਉ ਜੱਟਾ ਰੋਣਾ।
ਮਾਝੇ, ਮਾਲਵੇ ਦੁਆਬੇ ਚੋਂ ਕੱਪ ਤੇ ਪੁੱਜੀ ਹੋਊ ਦੁਨੀਆਂ,,,
#ਨੰਗਲਾਂ ਵਾਲਿਆ ਜੱਟਾ ਬਸ #ਇੱਕ ਤੂੰ ਨੀ ਹੋਣਾ।
#ਬਰੇਟੇ ਵਾਲਾ ਆਖੇ #ਸੰਦੀਪ ਸਿਆਂ ਤੂੰ ਨੀ ਹੋਣਾ।
ਮਿਸ ਯੂ ਜੱਟਾ
21/01/2023
ਗੱਗੀ ਲੋਪੋ & ਸਦੀਪ ਨੰਗਲ ਅੰਬੀਆ ਅਕੈਡਮੀ ਮਾਲਵਾ
Sandeep Nangal Ambian
20/01/2023
ਅਮਰ ਰਹੂ ਤੇਰਾ ਨਾਮ ਹਮੇਸ਼ਾ ਤੂੰ ਐਸਾ ਕਰ ਦਿਖਾਇਆ
ਉਤਰਿਆ ਜਿਸ ਮੈਦਾਨੇ ਤੂੰ ਸਿਰਾ ਕਰ ਦਿਖਾਇਆ ।
🫵 LEGENDS NEVER DIE 🫵
🙏14 March 2023🙏
20/01/2023
20 ਵਾਂ ਕਬੱਡੀ ਕੱਪ ਆਜਾਦ ਕਬੱਡੀ ਕਲਬ #ਮੁਠੱਡਾ_ਕਲਾਂ ਦਾ ,
ਇਹ ਕਬੱਡੀ ਕੱਪ ਸਵ. #ਦਾਰਾ_ਮੁਠੱਡਾ ਅਤੇ ਸਵ. ਸੰਨਦੀਪ ਨੰਗਲ ਅੰਬੀਆ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ
ਆਪ ਸਭ ਨੂੰ ਸੱਦੇ ਪੱਤਰ ਨੇ #ਸੱਤਾ_ਮੁਠੱਡਾ, #ਭਿੰਦਾ_ਮੁਠੱਡਾ #ਜੈਸ_ਅੋਜਲਾ #ਪਾਲਾ_ਸਹੋਤਾ ਬੜਾ ਪਿੰਡ #ਸੁੱਖਾ_ਚੱਕ_ਕਲਾਂ ਅਤੇ ਉਹਨਾ ਦੇ ਸਾਰੇ ਸਾਥੀਆ ਵਲੌ.