11/15/2019
Youth Sports Club Kohala
Contact information, map and directions, contact form, opening hours, services, ratings, photos, videos and announcements from Youth Sports Club Kohala, Sports Club, Vancouver, BC.
11/15/2019
01/17/2017
Nice voice...
AMARJEET singing DIL VICH VASDA SAJNA | Dilshad Akhtar | Voice Of Punjab Season 7 | PTC Punjabi Click to Subscribe: http://bit.ly/1gcl6Fd Visit us at: www.ptcpunjabi.co.in www.ptcnews.tv www.ptcnetwork.tv www.ptcnetwork.ca
ਤੂੰ ਮਹਿਲਾਂ ਦਾ ਮੋਤੀ ਮੈਂ ਗਲੀਆ ਦਾ ਕ੍ਖ ਸਜਣਾ
, ਵਰਗੇ ਤਾਂ ਤੈਨੂੰ ਹੋਣੇ ਲਖ ਸਜਣਾ
ਨਾਲ ਵਲੈਤਾਂ ਦੇ ਜਦ ਰਿਸ਼ਤਾ ਜੁੜ ਜਾਵੇ.
sandy ਵਰਗੀ ਦਾ ਚੇਤਾ ਦਿਲੋਂ ਭੁਲਾ ਹੀ ਦਿੰਦਾ ਏ
ਚੀਚੀ ਦੇ ਵਿਚ ਜਦ ਸੋਨੇ ਦੀ ਮੁੰਦਰੀ ਪੈ ਜਾਵੇ,
ਹਰ ਕੋਈ ਚਾਂਦੀ ਵਾਲਾ ਛਲਾ ਲਾਹ ਹੀ ਦਿੰਦਾ ਏ
ਕੌਣ ਕਦੇ ਤਕਦੀਰਾਂ ਦੇ ਨਾਲ ਲੜਿਆ ਏ
ਜੋ ਵੀ ਲੜਿਆ ਕਦੇ ਜਿਤਿਆ ਨਈ ਹਰਿਆ ਏ
ਕਿਵੇ ਤੈਨੂੰ ਲਿਖ ਲੈਦੀ ਵਿਚ ਤਕਦੀਰਾਂ ਦੇ
ਸਦਾ ਕਿਸਮਤ ਲਿਖਣ ਦਾ ਕੰਮ ਤਾਂ ਰਬ ਨੇ ਹੀ ਕਰਿਆ ਏ
ਮੇਰੀ ਰੂਹ ਤੋਂ ਉਸ ਦਿਨ ਤੂੰ ਵਖ ਹੋਵੇਂਗਾ
ਰੂਹ ਘੁਲ ਜਾਊ ਜਦੋਂ ਹਵਾਵਾਂ ਦੇ ਵਿਚ
ਤੂੰ ਇਹ ਨਾ ਸਮਝੀਂ ਮੈਂ ਭੁਲ ਗਈ ਤੈਨੂੰ
ਤੂੰ ਅਜ ਵੀ ਰਹਿੰਦਾ ਏ ਸਾਹਾਂ ਦੇ ਵਿਚ
ਮੇਰੀ ਅਰਥੀ ਦੇ ਵੀ 4 ਕਿਨਾਰੇ ਹੋਣਗੇ
ਉਹਦੀ ਡੋਲੀ ਦੇ ਵੀ 4 ਕਿਨਾਰੇ ਹੋਣਗੇ
ਲੋਕ ਉਹਦੇ ਲਈ ਵੀ ਰੋਣਗੇ
ਲੋਕ ਮੇਰੇ ਲਈ ਵੀ ਰੋਣਗੇ
ਫਰਕ ਬਸ ਏਨਾ ਹੋਵੇਗਾ ਉਸਦਾ ਕਿਸੇ ਨੂੰ ਇਤਯਾਰ ਹੋਵੇਗਾ
ਤੇ ਮੇਰਾ ਅੰਤਮ ਸੰਸਕਾਰ ਹੋਵੇਗਾ...!!!
ਕਿਓ ਤੇਰੇ ਕਰਕੇ ਛੱਡਦਾਂ ਜਿਗਰੀ ਯਾਰਾਂ ਨੂੰ,
ਇਹ ਤਾਂ ਵਰਦੀ ਅੱਗ ਵਿੱਚ ਨਾਲ ਖੜੇ ਨੇ ਸਾਰੇ....
Click here to claim your Sponsored Listing.
Location
Category
Website
Address
Vancouver, BC