HUSTINDER - AUSTRALIA TOUR
2026
SAT 19 SEPT
LIVE IN SHEPPARTON
Hustinder
Singh sports club Shepparton
ਹੋਈਹੀ ਸੋਈ ਜੋ ਰਾਮ ਰਚਿ ਰਾਖਾ। ਕੋ ਕਰਿ ਤਰਕ ਬਢ਼ਾਵੈ ਸਾਖਾ॥
06/09/2026
ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਜੀ ਦਾ ਸ਼ੈਪਰਟਨ (ਆਸਟ੍ਰੇਲੀਆ) ਪਹੁੰਚਣ 'ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਭਾਈਚਾਰੇ ਦੇ ਮਸਲਿਆਂ ਨੂੰ ਲੈ ਕੇ ਭਰਵੀਂ ਮੀਟਿੰਗ ਹੋਈ।
05/09/2026
Hustinder Shepparton Show Grounds
ਅੱਜ ਹਸਤਿੰਦਰ ਨੂੰ ਪਿਆਰ ਕਰਨ ਵਾਲਿਆਂ ਲਈ ਇੱਕ ਸ਼ਾਨਦਾਰ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਖਾਸ ਬਾਰਬੀਕਿਊ ਦਾ ਪ੍ਰਬੰਧ ਅਮਨ ਰੰਧਾਵਾ,Taran ਸੈਣੀ ਸਾਹਿਬ, ਅਮਨ ਸੋਹਲ, ਜੈਗ ਸੋਹਲ ਅਤੇ ਉਨ੍ਹਾਂ ਦੇ ਸਮੂਹ ਸੱਜਣਾਂ ਤੇ ਪੂਰੀ ਟੀਮ ਵੱਲੋਂ ਕੀਤਾ ਗਿਆ, ਜਿੱਥੇ ਸਾਰੇ ਦੋਸਤ-ਮਿੱਤਰ ਤੇ ਪਿਆਰ ਕਰਨ ਵਾਲੇ ਪਹੁੰਚੇ ਅਤੇ ਸਾਰਿਆਂ ਨੇ ਰੱਜ ਕੇ ਆਨੰਦ ਮਾਣਿਆ।
ਦੱਸ ਦਈਏ ਕਿ ਇਹ ਧਮਾਕੇਦਾਰ ਸ਼ੋਅ ਆਉਣ ਵਾਲੀ 19 ਸਤੰਬਰ 2027 ਨੂੰ ਸ਼ੋਅ ਗ੍ਰਾਉਂਡ (Showgrounds) ਵਿਖੇ ਹੋਣ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਹੀ ਇਹ ਖਾਸ ਇਕੱਠ ਅਤੇ ਬਾਰਬੀਕਿਊ ਰੱਖਿਆ ਗਿਆ ਸੀ।
ਸਮੂਹ ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਖਾਸ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਇਸ ਸ਼ੋਅ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਅਤੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਚਾਰ ਚੰਨ ਲਾਓ! 🙏
HUSTINDER LIVE SHEPPARTON
Hustinder Jojo Singh Griffith Jag Sohal
ਸ਼ੈਪਰਟਨ ਵਾਲਿਓ, ਹੋ ਜਾਓ ਤਿਆਰ! ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਮਾਣ - ਹਸਤਿੰਦਰ ਆਪਣੇ ਨਵੇਂ ਟੂਰ 'ਭਦੌਰ ਟੂ ਅਬਰਾਡ' (Bhadaur to Abroad) ਨਾਲ। 🔥
ਆਓ ਰਲ ਕੇ ਇਸ ਸ਼ਾਮ ਨੂੰ ਯਾਦਗਾਰ ਬਣਾਈਏ
Hustinder
Hustinder Live in Shepparton 2026
Click here to claim your Sponsored Listing.
Location
Category
Contact the business
Telephone
Website
Address
ShowGrounds
Shepparton, VIC
3630