ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ।
ਸਮੂਹ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ 2027 ਆਸਟ੍ਰੇਲੀਅਨ ਸਿੱਖ ਖੇਡਾਂ ਪਰਥ (Australian Sikh Games Perth 2027) ਦੇ ਅਰਦਾਸ ਸਮਾਗਮ ਅਤੇ ਅਧਿਕਾਰਕ ਪੋਸਟਰ ਰਿਲੀਜ਼ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।
📅 ਐਤਵਾਰ, 31 ਮਈ 2026
🕛 ਦੁਪਹਿਰ 12:00 ਵਜੇ
📍 ਬੈਨੇਟ ਸਪ੍ਰਿੰਗਜ਼ ਗੁਰਦੁਆਰਾ ਸਾਹਿਬ
(Bennet Springs Gurdwara Sahib)
ਸੰਗਤ ਜੀ ਨੂੰ ਬੇਨਤੀ ਹੈ ਕਿ ਇਸ ਵਿਸ਼ੇਸ਼ ਅਤੇ ਇਤਿਹਾਸਕ ਮੌਕੇ ਦਾ ਹਿੱਸਾ ਬਣਨ ਲਈ ਆਪਣੇ ਪਰਿਵਾਰ ਸਮੇਤ ਸਵੇਰੇ 11:30 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰੋ।
ਕਿਰਪਾ ਕਰਕੇ ਇਸ ਸੱਦੇ ਨੂੰ ਆਪਣੇ ਮਿੱਤਰਾਂ, ਪਰਿਵਾਰਕ ਮੈਂਬਰਾਂ ਅਤੇ ਸਮੂਹ ਸਿੱਖ ਭਾਈਚਾਰੇ ਨਾਲ ਵੀ ਸਾਂਝਾ ਕਰੋ ਤਾਂ ਜੋ ਵੱਧ ਤੋਂ ਵੱਧ ਸੰਗਤ ਇਸ ਸਮਾਗਮ ਦੀ ਰੌਣਕ ਵਧਾ ਸਕੇ।
ਧੰਨਵਾਦ।
ASG Perth 2027 ਆਰਗੇਨਾਈਜ਼ਿੰਗ ਕਮੇਟੀ
ਗੁਰੂ ਸਾਹਿਬ ਜੀ ਦੀਆਂ ਬਖ਼ਸ਼ਿਸ਼ਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਸਮਾਗਮ ਦੀ ਚੜ੍ਹਦੀ ਕਲਾ ਅਤੇ ਸਫਲਤਾ ਲਈ ਅਰਦਾਸ ਕਰਦੇ ਹਾਂ। Gill Singh
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ
Perth Kabaddi Club Inc.
PERTH KABADDI CLUB IS DEDICATED TO KABADDI.KABADDI IS TRADITIONAL INDIAN SPORTS AND CAN BE COMPARED TO WRESTLING.
TO JOIN OUR TEAM PLEASE SEND A MESSAGE AND WE WILL CONTACT YOU
"LOVE KABADDI LIVE KABADDI"
Want your business to be the top-listed Gym/sports Facility in Perth?
Click here to claim your Sponsored Listing.
Click here to claim your Sponsored Listing.
Location
Category
Telephone
Address
Perth, WA