Beantfitnesshub

Beantfitnesshub

Share

Contact information, map and directions, contact form, opening hours, services, ratings, photos, videos and announcements from Beantfitnesshub, Professional Sports Team, Melbourne.

12/07/2026

ਜਿਹੜੇ ਸਾਨੂੰ ਡਿਗਦੇ ਦੇਖਣਾ ਚਾਹੁੰਦੇ ਨੇ, ਉਹਨਾਂ ਪੱਲੇ ਸਿਰਫ਼ ਉਡੀਕਾਂ ਹੀ ਰਹਿਣਗੀਆਂ। 💯 ਖੇਡ ਕਬੱਡੀ ਦੀ ਤੇ ਮਿਹਨਤ ਹੱਡ ਤੋੜਵੀਂ। 🦅💪
KabaddiLover BodyTransformation HardWorkPaysOff DesiFitness PunjabGym WorkoutPlans DietGuidance FitPunjab KabaddiTraining Motivation

09/07/2026

ਮੈਦਾਨ ਸਿਰਫ਼ ਖੇਡਣਾ ਨਹੀਂ, ਟੀਮ ਵਰਕ ਤੇ ਕਦੇ ਹਾਰ ਨਾ ਮੰਨਣਾ ਸਿਖਾਉਂਦੇ ਹਨ। 💪 ਆਓ ਬੱਚਿਆਂ ਨੂੰ ਮੋਬਾਈਲ ਛੱਡ ਕੇ ਮੈਦਾਨਾਂ ਨਾਲ ਜੋੜੀਏ, ਕਿਉਂਕਿ ਉਮਰ ਨਹੀਂ, ਹੌਸਲੇ ਮਾਇਨੇ ਰੱਖਦੇ ਹਨ! 🏃‍♂️🔥
SportsGround GymnasticsKids KabaddiTraining ActiveLife FitnessCommunity NoDaysOff InspireTheYouth StayFit HealthyHabits OutdoorWorkout Determination TeamWork

06/07/2026

ਬੱਚਿਆਂ ਲਈ ਫਿਟਨੈਸ ਅਤੇ ਸਹੀ ਖੁਰਾਕ ਸਭ ਤੋਂ ਜ਼ਰੂਰੀ! 🏋️‍♂️💪
KidsWorkout HealthyLifestyle AlmondBenefits ProteinDiet FitnessFirst HealthyHabits ActiveKids GymLife FitIndia FitnessGoals

04/07/2026

ਜੇਕਰ ਤੁਸੀਂ ਵੀ ਆਪਣੀ ਫਿਟਨੈਸ ਜਰਨੀ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਦੇਰ ਨਾ ਕਰੋ! ਅਗਲੀ ਕਲਾਸ ਵਿੱਚ ਜ਼ਰੂਰ ਪਹੁੰਚੋ।
📍 Woodlea Soccer Ground
⁠ ⁠ ⁠ ⁠ ⁠ ⁠ ⁠ ⁠ ⁠ ⁠ ⁠FitPunjab⁠ ⁠MelbourneFitness⁠ ⁠DesiFitness⁠ ⁠FitnessClass⁠ ⁠YouthFitness⁠ ⁠HealthyLifestyle⁠ ⁠WorkoutRoutine⁠ ⁠PunjabFit⁠ ⁠GymMotivation⁠ ⁠CardioAndStrength

02/07/2026

ਸਰੀਰ ਵੀ ਤਕੜਾ, ਹੌਂਸਲਾ ਵੀ ਬੁਲੰਦ! 💪✨
ਮੈਂ ਆ ਰਿਹਾ ਹਾਂ ਇਸ ਸ਼ਨੀਵਾਰ (Saturday) ਬੁਡਲੀ (Woodlea), ਮੈਲਬੌਰਨ ਦੇ ਗਰਾਊਂਡ ਵਿੱਚ! 🇦🇺2.00PM
PunjabiFitness MelbournePunjabis KidsSports MotivationPunjabi FitnessInspiration YouthSports HealthyLifestyle SaturdayVibes

01/07/2026

“ਹੁਣ ਫਿਰ ਜੱਟ ਕਬੱਡੀ ਖੇਡੂਗਾ... ਆਜੋ ਫਿਰ ਖੇਡੀਏ! 💪🔥”

SportsLife KabaddiPlayer YouthFitness HealthyLifestyle DesiFitness SikhFitness ActiveKids FitnessGoals Motivation InstagramReels

20/06/2026

ਆਪਣੇ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਅਸੀਂ Budli ਵਿੱਚ ਨਵੀਆਂ ਕਲਾਸਾਂ ਸ਼ੁਰੂ ਕਰਨ ਜਾ ਰਹੇ ਹਾਂ। 🏋️‍♂️👶
KabaddiPlayer PhysicalHealth GymLife PunjabiFitness HealthyKids FitIndia ActiveKids FitnessJourney

17/06/2026

ਅੱਜ ਦੇ ਡਿਜੀਟਲ ਦੌਰ ਵਿੱਚ ਜਿੱਥੇ ਬੱਚੇ ਮੋਬਾਈਲ ਸਕ੍ਰੀਨਾਂ ਨਾਲ ਚਿਪਕੇ ਹੋਏ ਹਨ, ਉੱਥੇ ਉਨ੍ਹਾਂ ਨੂੰ ਖੇਡਾਂ ਦੇ ਮੈਦਾਨ ਨਾਲ ਜੋੜਨਾ ਬਹੁਤ ਜ਼ਰੂਰੀ ਹੈ! 🏃‍♂️✨
ActiveKids TeamWork Discipline IndianFitness PunjabiFitness HealthyFuture GroundTraining FitnessGoals StayActive SayNoToDrugs PhysicalEducation

16/06/2026

ਜਦੋਂ ਦੁਨੀਆ ਸੌਂ ਰਹੀ ਹੁੰਦੀ ਹੈ, ਉਦੋਂ ਜੇਤੂ ਆਪਣੀ ਜਿੱਤ ਦੀ ਤਿਆਰੀ ਕਰਦੇ ਨੇ! 🏃‍♂️🔥
MorningRoutine DisciplineEqualsFreedom FatBurn HealthyLifestyle FitnessGoals2026 StayActive MindsetMatters WorkoutInspiration InstagramFitness FitnessCoach

12/06/2026

ਰਨਿੰਗ = ਸਟ੍ਰੈਂਥ, ਸਟੈਮਿਨਾ ਤੇ ਡਿਸਿਪਲਿਨ! 💪 ਆਪਣੀ ਫਿਟਨੈਸ ਜਰਨੀ ਸ਼ੁਰੂ ਕਰਨ ਲਈ ਵੀਡੀਓ ‘ਚ ਦਿੱਤੇ ਨੰਬਰ ‘ਤੇ ਹੁਣੇ ਸੰਪਰਕ ਕਰੋ।
FitnessGoals WorkoutMotivation CardioDay Discipline StayFitPunbjab GymMotivation RunningInspiration HealthyHeart FitnessJourney

Want your business to be the top-listed Gym/sports Facility in Melbourne?

Click here to claim your Sponsored Listing.

Location

Telephone

Website

Address


Melbourne, VIC