ਕਬੱਡੀ PB09

ਕਬੱਡੀ PB09

Share

ਪੰਜਾਬ ਦੀ ਮਾਂ ਖੇਡ ਕਬੱਡੀ 🙏❤️

16/07/2026

ਹਾਜੀ ਦੋਸਤੋ ਇਹ ਆ ਖੇਡ ਕਬੱਡੀ ਦਾ ਵੱਡਾ ਮੱਲ ਜਿਸਦੀ ਦੁਨੀਆ ਬਹੁਤ ਫੈਨ ਆ ਤੇ ਜੇ ਆਉਂਦਾ ਪਹਿਚਾਣ ਵਿੱਚ ਤੇ ਦੱਸੋ ਨਾਮ 🥰🥰👇👇

16/07/2026

Sukhi Lakhan ke padda vs Makhan Saidoke 👇 ਖੇਡ ਕਬੱਡੀ ਦੇ ਦੋ ਮਹਾਨ ਖਿਡਾਰੀਆਂ ਦੀ ਟੱਕਰ 💥

16/07/2026

ਸੁਣੋ ਕੀ ਕਿਹਾ ਗੋਪੀ ਉਸਤਾਦ ਨੇ ਸੰਦੀਪ ਨੰਗਲ ਅੰਬੀਆ ਬਾਰੇ 🤔🤔

16/07/2026

ਏਹ ਦੁਨੀਆਂ ਦਾ ਖਿਡਾਰੀ ਬਹੁਤ ਚਹੇਤਾ ਹੈ ਅੱਜ ਕੱਲ ਪੰਜਾਬ ਚ ਏਹ ਨੋਤਾ ਹੈ 💪💪💪

15/07/2026

ਸਾਡੀ ਖੇਡ ਕਬੱਡੀ ਮਹਾਨ ਜਾਫੀ ਤੀਰਥ ਗਾਖਲ ਦਾ ਟੋਪ ਜੱਫਾ ਜੋਨੀ ਨੂੰ 💪💪

15/07/2026

ਇੱਕ ਗੱਲ ਆ ਜਦੋਂ ਏਕਮ ਰੇਡਰ ਤੇ ਲੱਗਦਾ ਤੇ ਬਹੁਤ ਖੱਜਲ ਕਰਦਾ 💪💪🥰🥰🥰

15/07/2026

ਪਹਿਲਾ ਦੀ ਕਬੱਡੀ ਤੇ ਹੁਣ ਦੀ ਕਬੱਡੀ ਵਿੱਚ ਫਰਕ 🤔🙏👇👇

15/07/2026

Kala Gaziana ਜਦੋਂ ਲੱਤਾ ਨੂੰ ਲੱਗਦਾ ਸੀ ਤੇ ਗੋਲੀ ਤੋ ਤੇਜ ਖੁੱਚਾ ਪੱਟ ਲੈਦਾ ਸੀ 🥰🙏🙏

15/07/2026

ਏਕਮ ਫਤਾਹਪੁਰ ਵਾਲਾ 🥰 ਆਪਣੇ ਬੇਬੇ ਬਾਪੂ ਨਾਲ 🥰

15/07/2026

ਦੁਨੀਆ ਸਾਡੀ ਸੁੰਨੀ ਕਰਕੇ ਯਾਰ ਸੀ ਸਾਡੇ ਹੀਰੇ ਕਿੱਥੇ ਆ ਕੇ ਬਦਲਗੀ ਤੂੰ ਤਕਦੀਰੇ 🙏🙏😢😢 ਸਾਡੀ ਖੇਡ ਕਬੱਡੀ ਦੇ ਅਨਮੋਲ ਹੀਰੇ 🙏🙏

Want your business to be the top-listed Gym/sports Facility in Kuwait City?

Click here to claim your Sponsored Listing.

Location

Telephone

Website

Address

Kuwait City