ਫ੍ਰਮਾਇਸ਼ ਵਾਲਾ ਕੰਗ
Former Athlete Rocky Kang 400m hurdles race
ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਮੋਬਾਇਲ ਫੋਨ ਅਤੇ ਨਸ਼ਿਆਂ ਦੇ ਪੈ ਰਹੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਉਪਰਾਲੇ ਕਰਨੇ �
ਧੰਨਵਾਦ ਜੀ 🙏
29/08/2026
ਸਾਰੇ ਖੇਡ ਪ੍ਰੇਮੀਆਂ ਨੂੰ ਨੈਸ਼ਨਲ ਸਪੋਰਟਸ ਦਿਨ ਦੀਆਂ ਮੁਬਾਰਕਾਂ 🎉🎉 ਸ਼ੇਅਰ ਕਰ ਦਿਓ ਅੱਜ ਖਿਡਾਰੀਆਂ ਦਾ ਦਿਨ ਹੈ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ 🙏
ਸ਼ੇਅਰ ਕਰ ਦਿਓ ਕਿਸੇ ਮਾਂ ਦਾ ਪੁੱਤ ਮਿਲ ਜਾਵੇਗਾ 🙏। ਇਹ ਬੱਚਾ ਬਾਬਾ ਬਕਾਲਾ ਸਾਹਿਬ ਮੇਲੇ ਤੋਂ ਵਿੱਛੜ ਕੇ ਮਹਿਤੇ ਪਹੁੰਚ ਗਿਆ ਹੈ ਤੇ ਹੁਣ ਇਹ ਮਹਿਤੇ ਥਾਣੇ ਵਿੱਚ ਹੈ !! ਜਿਸ ਕਿਸੇ ਦਾ ਵੀ ਇਹ ਬੱਚਾ ਹੈ ਉਹ ਮਹਿਤੇ ਥਾਣੇ ਤੋਂ ਲੈ ਕੇ ਆ ਸਕਦਾ ਹੈ 🙏
28/08/2026
ਮੇਰੇ ਪੁੱਤਰ ਕੀਰਤ ਕੰਗ ਨੇ ਪਹਿਲੀ ਨੈਸ਼ਨਲ ਵਿੱਚ ਹੀ ਮੈਡਲ 🥉 ਜਿੱਤ ਕੇ ਸਾਰੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਈ ਪੁੱਤ 🫡 ਬਹੁਤ ਆਸਾਂ ਨੇ ਤੇਰੇ ਤੇ ਵਾਹਿਗੁਰੂ ਏਦਾਂ ਹੀ ਤੈਨੂੰ ਮਿਹਨਤ ਦਾ ਫਲ ਦੇਂਦਾ ਰਹੇ 🙏
27/08/2026
ਸਾਚਾ ਗੁਰੂ ਲਾਧੋ ਰੇ ਦਾ ਜੋੜ ਮੇਲ ਕਦੋਂ ਰੱਖੜ ਪੁੰਨਿਆ ਬਣ ਗਿਆ 🤔🤔 ਜਦੋਂ ਕਿ ਰੱਖੜੀ ਦਾ ਸਾਡੇ ਧ:ਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ 🙏 ਬੱਸ ਗੁਰੂ ਨਾਨਕ ਦੇਵ ਜੀ ਨੂੰ ਭੈਣ ਨਾਨਕੀ ਵੱਲੋਂ ਰੱਖੜੀ ਬੰਨਦਿਆਂ ਦੀ ਇੱਕ ਕਾਲਪਨਿਕ ਫੋਟੋ ਨੇ ਸਾਨੂੰ ਰੱਖੜੀ ਦਾ ਤਿਉਹਾਰ ਮਨਾਉਣ ਲਈ ਪੱਕੇ ਕਰ ਦਿੱਤਾ 🤔 ਤੇ ਸਾਚਾ ਗੁਰੂ ਲਾਧੋ ਰੇ ਦਿਵਸ ਦਾ ਜੋੜ ਮੇਲਾ ਰੱਖੜ ਪੁੰਨਿਆ ਦਾ ਮੇਲਾ ਬਣਾਇਆ ਗਿਆ ਉਹਨਾਂ ਵੱਲੋਂ ਜੋ ਸਿੱਖ ਇਤਿਹਾਸ ਵਿੱਚ ਰਲਗੱਡ ਕਰਦੇ ਆ ਰਹੇ ਹਨ 🙏 #ਸਾਚਾ_ਗੁਰੂ_ਲਾਧੋ_ਰੇ #ਮੇਲਾ
ਹੋਸਟਲ ਵਾਲੇ ਸਾਲਾਂ ਨੂੰ ਜੋ ਮਿਸ ਕਰਦੇ ਹਨ ਉਹ ਕਮੈਂਟ ਕਰਕੇ ਆਪਣੀ ਫੀਲੀਂਗ ਦੱਸਿਓ ਤੇ ਵੀਡੀਓ ਸ਼ੇਅਰ ਕਰ ਦਿਓ 🙏
ਜਿਸ ਹਿਸਾਬ ਨਾਲ ਪਾਕਿਸਤਾਨ ਖੇਡ ਰਿਹਾ ਘੱਟੋ-ਘੱਟ 7 ਤੋਂ 9 ਗੋਲ ਕਰੇਗਾ ਭਾਰਤ ਅੱਜ ਹਾਕੀ ਵਰਲਡ ਕੱਪ 🫡
17/08/2026
ਪੁਰਾਣੇ ਅਥਲੀਟ ਹੋਣ ਕਰਕੇ ਜਦੋਂ ਪੰਜਾਬ ਦੀਆਂ ਅਥਲੈਟਿਕਸ ਖੇਡਾਂ ਵਿੱਚ ਪ੍ਰਬੰਧਕ ਮਾਣ ਸਤਿਕਾਰ ਕਰਦੇ ਹਨ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ 🙏 ਅਤੇ ਪ੍ਰਬੰਧਕਾਂ ਦਾ ਧੰਨਵਾਦ ਜੋ 20-25 ਸਾਲ ਬਾਅਦ ਵੀ ਯਾਦ ਰੱਖਦੇ ਹਨ 🙏
13/08/2026
ਕੀ ਸੋਚਦੇ ਹੋ ਸਹੀ ਹੋਇਆ ਕਿ ਗਲਤ 🤔🤔
Click here to claim your Sponsored Listing.
Location
Category
Address
Tarn Taran
143112