Kabaddi live

Kabaddi live latest all kabaddi match news, upcoming kabaddi match poster , match videos etc

ਅਲਵਿਦਾ ਵੀਰ ਗੁਰਜੀਤ ਤੂਤ,,ਕਬੱਡੀ ਜਗਤ ਦਾ ਵੱਡਾ ਮੱਲ ਅੱਜ ਸਾਡੇ ਵਿੱਚ ਨਹੀਂ ਰਿਹਾ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ...
11/08/2026

ਅਲਵਿਦਾ ਵੀਰ ਗੁਰਜੀਤ ਤੂਤ,,
ਕਬੱਡੀ ਜਗਤ ਦਾ ਵੱਡਾ ਮੱਲ ਅੱਜ ਸਾਡੇ ਵਿੱਚ ਨਹੀਂ ਰਿਹਾ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।।

  (Kapurthala) Kabaddi Cup Result 1st🥇Bholath Knights - (41) - 17,00,0002nd🥈Bholath Avengers - (33) - 12,00,000Best Raid...
16/04/2026

(Kapurthala) Kabaddi Cup Result

1st🥇Bholath Knights - (41) - 17,00,000

2nd🥈Bholath Avengers - (33) - 12,00,000

Best Raider🏅Shajji Shakarpur 12 Raids 12 Number

Best Stopper🏅Soni Fakhar Jhanda 10 Touch 4 Jaffe

Best Nu 💪 Harley Davidson 🏍️🏍️ Cccc

Bholath Knights ✅ Shajji Shakarpur,Khushi Duggan,Manna Bal 9 ,Sultan Sounspur, Sunny Kala Sanghia, Soni Fakhar Jhanda ,Chitpal Chitti,Faryad Shakarpur,Inderjeet Kalsian,Dulla Chatha Gobindpura,Kamal Nwa Pind ,Bakaran Kalyan Sukha,Mandeep Balran Etc

Bholath Avengers ✅ Amba Sur Singh ,Bullet Khiranwali ,Bhurri Channa,Raja Padhri,Amrit Aulakh,Preet Ladhu,Nikka Nadohar,Gurditt Kishangarh,Sattu Khadur ,Jairo Chavez,Jassi Sahota,Chakki Ramdas,Lovely Mehmadwal ,Shakar Sandhwan ,Sharna Daggoromana Etc

ਕਰੋ ਚੈੱਕ ਟੀਮਾਂ ਕੀ ਲੱਗਦਾ ਕੌਣ ਕਰੂਗਾ ਸਿਰਾ????? ਭੁਲੱਥ(ਕਪੂਰਥਲਾਂ) ਦੇ ਸੁਪਰ ਕਬੱਡੀ ਕੱਪ ਤੇ ਖੇਡਣ ਵਾਲੀਆਂ 8 ਟੀਮਾ 100 ਚ 99 ਫ਼ੀਸਦੀ ਇਹੋ ...
12/04/2026

ਕਰੋ ਚੈੱਕ ਟੀਮਾਂ ਕੀ ਲੱਗਦਾ ਕੌਣ ਕਰੂਗਾ ਸਿਰਾ?????
ਭੁਲੱਥ(ਕਪੂਰਥਲਾਂ) ਦੇ ਸੁਪਰ ਕਬੱਡੀ ਕੱਪ ਤੇ ਖੇਡਣ ਵਾਲੀਆਂ 8 ਟੀਮਾ 100 ਚ 99 ਫ਼ੀਸਦੀ ਇਹੋ ਪਲੇਅਰ ਖੇਡਣਗੇ ਹੋ ਸਕਦਾ ਇੱਕ ਅੱਧਾ ਪਲੇਅਰ ਇੱਧਰ ਉਧਰ ਹੋ ਜੇ ਹੁਣ ਤੁਸੀ ਦੱਸੋ ਕਿਹੜੀ ਟੀਮਾ ਲੱਗਦਾ ਖੇਡਣਗੀਆਂ ਫਾਈਨਲ ਤੇ ਕਿਹੜੇ ਖਿਡਾਰੀ ਆਉਣਗੇ ਬੈਸਟ ਲਾ ਲਓ ਆਪਣਾ ਆਪਣਾ ਅੰਦਾਜਾ ਪਰ ਟੀਮਾ ਸਾਰੀਆ ਈ ਚੰਗੀਆ ਬਣੀਆ ਬਾਕੀ ਵਾਹਿਗੁਰੂ ਮੇਹਰ ਕਰਨ ਪੈਰਾ ਚੋਟੀ ਦਾ ਕੱਪ ਹੋ ਨਿੱਬੜੇ ਭੁਲੱਥ ਦਾ ਇਹੋ ਅਰਦਾਸ ਕਰਦੇ ਆ 🙏
#ਵੱਧ_ਤੋਂ_ਵੱਧ_ਸ਼ੇਅਰ

Panjab v/s haryana  show match
09/04/2026

Panjab v/s haryana show match

ਸ਼ਹੀਦੀ - 8 ਅਪ੍ਰੈਲ 1990 ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏
08/04/2026

ਸ਼ਹੀਦੀ - 8 ਅਪ੍ਰੈਲ 1990
ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏

ਇੱਕੋ ਟੀਮ ਚ ਅੱਜ ਪੂਰੀ ਕਰੀਮ
26/03/2026

ਇੱਕੋ ਟੀਮ ਚ ਅੱਜ ਪੂਰੀ ਕਰੀਮ

ਇਹ ਤਾ ਜਮਾ ਧੱਕਾ ਹੋ ਗਿਆ ,ਜੀਤ ਕੋਟਲੀ ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਨੂੰ ਨਿਮਰਤਾ ਨਾਲ ਮਿਲਦਾ ਸੀ, ਇੱਕ ਮੱਧ ਵਰਗੀ ਪਰਿਵਾਰ ਵਿੱਚੋਂ 4 ਭੈਣਾਂ ...
06/11/2025

ਇਹ ਤਾ ਜਮਾ ਧੱਕਾ ਹੋ ਗਿਆ ,ਜੀਤ ਕੋਟਲੀ ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਨੂੰ ਨਿਮਰਤਾ ਨਾਲ ਮਿਲਦਾ ਸੀ, ਇੱਕ ਮੱਧ ਵਰਗੀ ਪਰਿਵਾਰ ਵਿੱਚੋਂ 4 ਭੈਣਾਂ ਦਾ ਇਕੱਲਾ ਭਰਾ ਇਸ ਦੁਨੀਆਂ ਚੋਂ ਚਲਿਆ ਗਿਆ,,ਬਹੁਤ ਦੁੱਖ ਹੋਇਆ ਸੁਣਕੇ

ਸੁਣ ਕੇ ਬਹੁਤ ਦੁੱਖ ਲੱਗਾ ਯਰ ਅਜੇ ਕੀ ਉਮਰ ਸੀ ਚੰਦਰਿਆ ਤੇਰੀ 😭ਵਾਹਿਗੁਰੂ ਵਾਹਿਗੁਰੂ   😭
30/09/2025

ਸੁਣ ਕੇ ਬਹੁਤ ਦੁੱਖ ਲੱਗਾ ਯਰ ਅਜੇ ਕੀ ਉਮਰ ਸੀ ਚੰਦਰਿਆ ਤੇਰੀ 😭
ਵਾਹਿਗੁਰੂ ਵਾਹਿਗੁਰੂ 😭

28/09/2025

Celebrating my 5th year on Facebook. Thank you for your continuing support. I could never have made it without you. 🙏🤗🎉

ਫੇਸਬੁੱਕ ਸੂਣ ਵਾਲੀ ਕਰਤੀ ਪੰਜਾਬ ਦੇ ਰੱਖਵਾਲੇਆ ਨੇ 2 ਦਿਨ ਚ ਇਸ ਬੁੱਚੜ ਪਿੱਛੇ ਇਹ ਰਾਜਵੀਰ ਜਵੰਦਾ  ਜ਼ਿਕਰਯੋਗ ਹੈ ਕਿ ਅਪ੍ਰੈਲ 2020 ਦੇ ਵਿੱਚ ਕਰ...
28/09/2025

ਫੇਸਬੁੱਕ ਸੂਣ ਵਾਲੀ ਕਰਤੀ ਪੰਜਾਬ ਦੇ ਰੱਖਵਾਲੇਆ ਨੇ 2 ਦਿਨ ਚ ਇਸ ਬੁੱਚੜ ਪਿੱਛੇ
ਇਹ ਰਾਜਵੀਰ ਜਵੰਦਾ
ਜ਼ਿਕਰਯੋਗ ਹੈ ਕਿ ਅਪ੍ਰੈਲ 2020 ਦੇ ਵਿੱਚ ਕਰੋਨਾ ਕਾਲ ਦੌਰਾਨ ਵਿਸਾਖੀ ਵਾਲੇ ਦਿਨ ਸਨੌਰ (ਪਟਿਆਲਾ) ਮੰਡੀ ਵਿੱਚ ਸਬਜ਼ੀ ਲੈਣ ਗਏ ਬਾਬਾ ਬਲਵਿੰਦਰ ਸਿੰਘ ਤੇ ਬਾਕੀ ਸਿੰਘਾਂ ਦਾ ਮਾਮੂਲੀ ਗੱਲ ਨੂੰ ਲੈ ਕੇ ਪ੍ਰਸ਼ਾਸਨ ਨਾਲ ਟਕਰਾਅ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਦਾ ਹੱਥ ਕੱਟਿਆ ਗਿਆ ਸੀ । ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਗੁਰਦੁਆਰਾ ਖਿਚੜੀ ਸਾਹਿਬ ਦਾ ਸਾਰਾ ਸਮਾਨ ਗੋਲਕਾਂ ਮੱਝਾ ਘੋੜੇ ਸ਼ਸਤਰ ਕਬਜ਼ੇ ਵਿੱਚ ਲੈ ਕੇ, ਮੌਕੇ ਤੇ ਮੌਜੂਦ ਟੋਟਲ ਸੰਗਤ ਸਮੇਤ ਸਭ ਸਿੰਘਾਂ ਬੀਬੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ । ਉਹ ਅੱਜ ਤੱਕ ਜੇਲ ਵਿੱਚ ਰੁਲ ਰਹੇ ਨੇ
ਇਹੀ #ਜਵੰਦਾ
ਉਸ ਵੇਲੇ ਪੋਸਟਾਂ ਪਾ ਕੇ ਕਹਿ ਰਿਹਾ ਸੀ ਮੈ ਵੀ ਹਰਜੀਤ ਸਿੰਘ ਹਾਂ ਪਰਮਾਤਮਾਂ ਭਲੀ ਕਰੇ ਮੈ ਕਿਹਾ ਚੇਤੇ ਕਰਵਾ ਦੇਈਏ

Address

Samrala
Samrala

Telephone

+919814183412

Website

Alerts

Be the first to know and let us send you an email when Kabaddi live posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi live:

Shortcuts

Share

Category