Khed Bharati Punjab

Khed Bharati Punjab

Share

Khed Bharati Punjab is a volunteer-driven sports movement working to build a fit, disciplined & drug-free Punjab.

We promote sports culture, youth empowerment, Khel Kendras, school programs, events & community initiatives across all districts. Khed Bharati Punjab is a volunteer-driven, nationalist sports movement dedicated to nurturing strong bodies, disciplined minds, and vibrant youth energy across the state. Working under the larger vision of Kreeda Bharati, our mission is to take sports to every village,

Photos from Khed Bharati Punjab's post 28/04/2026

आज प्रधानमंत्री श्री Narendra Modi का सिक्किम दौरा एक विशेष और प्रेरणादायक क्षण का साक्षी बना, जब उन्होंने क्षेत्रीय खिलाड़ियों के साथ फुटबॉल खेलकर उनका उत्साहवर्धन किया। यह दृश्य न केवल खिलाड़ियों के लिए यादगार रहा, बल्कि खेलों के प्रति उनकी प्रतिबद्धता और युवाओं को प्रोत्साहित करने की भावना को भी दर्शाता है।

प्रधानमंत्री का यह आत्मीय और ऊर्जावान अंदाज़ खिलाड़ियों के मनोबल को नई ऊँचाइयों तक ले जाने वाला है। इस प्रकार के प्रयास निश्चित रूप से खेल संस्कृति को बढ़ावा देने और युवाओं में खेलों के प्रति रुचि को और सशक्त बनाने में महत्वपूर्ण भूमिका निभाते हैं।

Photos from Khed Bharati Batala - ਖੇਡ ਭਾਰਤੀ ਬਟਾਲਾ's post 02/04/2026
29/03/2026

खेड भारती पंजाब राज्य स्तरीय कबड्डी टूर्नामनेट कारवां जा रही है ।
Sports Authority of IndiaDepartment of Sports, MYAS, Government of IndiaKhed Bharati Batala - ਖੇਡ ਭਾਰਤੀ ਬਟਾਲਾFit India MovementKhed Bharati Punjab
Arvind Singh RanaAarti MahajanPankaj Kumar MahajanRaghav Gupta

13/01/2026

COMING SOON
CRICKET TOURNAMENT 🏏
Khed Bharati Batala

17/12/2025

ਖੇਡ | ਸੰਸਕਾਰ | ਸਮਰਪਣ

ਮਿੱਟੀ ਵਿੱਚ ਖੇਡਦੇ ਬੱਚੇ ਸਿਰਫ਼ ਖੇਡ ਨਹੀਂ ਖੇਡਦੇ—
ਉਹ ਅਨੁਸ਼ਾਸਨ, ਸਹਿਯੋਗ, ਹੌਂਸਲਾ ਅਤੇ ਰਾਸ਼ਟਰਭਾਵ ਸਿੱਖਦੇ ਹਨ।

ਖੇਡਾਂ ਸਰੀਰ ਹੀ ਨਹੀਂ, ਚਰਿੱਤਰ ਬਣਾਉਂਦੀਆਂ ਹਨ।
ਅਤੇ ਚਰਿੱਤਰ ਨਾਲ ਹੀ ਰਾਸ਼ਟਰ ਨਿਰਮਾਣ ਹੁੰਦਾ ਹੈ।

ਖੇਡ ਭਾਰਤੀ ਪੰਜਾਬ ਦਾ ਸੰਕਲਪ ਹੈ—
ਪੰਜਾਬ ਦੀ ਪਰੰਪਰਾਗਤ ਖੇਡ ਸੰਸਕ੍ਰਿਤੀ ਨੂੰ ਮੁੜ ਜਗਾਉਣਾ
ਅਤੇ ਹਰ ਪਿੰਡ, ਹਰ ਬੱਚੇ ਤੱਕ ਖੇਡ ਪਹੁੰਚਾਉਣਾ।
------------------------------
Sports | Sanskar | Samarpan

Children who play on soil are not just playing games—
they are learning discipline, teamwork, courage, and national character.

Sports don’t just build bodies, they build character.
And character is the foundation of nation-building.

Khed Bharati Punjab is committed to
reviving Punjab’s traditional sports culture
and taking sports to every village and every child.

Reclaiming Punjab’s Sporting Soul.

------------------------








Department of Sports, MYAS, Government of India Sports Authority of India Fit India Movement Nehru Yuva Kendra Sangathan - NYKS India NSS India Kreeda Bharati

16/08/2025

🎯 Kreeda Gyan Pariksha 2025 is here!
🧠 India's biggest online sports quiz
📅 14th September 2025
⏱️ 50 questions | 25 minutes | Any time between 5 AM – 5 PM

👥 Open to all — but prizes await champions aged 12 to 25!
💰 ₹20 registration only (towards sports awareness)
🏆 Recognition | 🧾 E-certificates | 🏅 State-level pride

🔗 Register Now: https://kreedabharatikgp.org/Pages/frmIndivisualRegistration.aspx
📲 Or just scan the QR code in the poster!

Let’s make Punjab the state with the highest participation! 💪
Organised by Khed Bharati Punjab, an initiative of Krida Bharati 🇮🇳



Department of Sports, MYAS, Government of India Arvind Singh Rana

For bulk registrations, please contact us here or send a DM.

20/06/2025

ਸਤਿ ਸ਼੍ਰੀ ਅਕਾਲ ਵੀਰੋ
ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਖੇਡ ਭਾਰਤੀ ਪੰਜਾਬ ਦੇ ਸਾਂਝੇ ਉੱਦਮ ਨਾਲ਼ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350 ਵੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਨ - ਏ - ਪੰਜਾਬ ਗੱਤਕਾ ਕੱਪ ਕਰਵਾਇਆ ਜਾ ਰਿਹਾ ਹੈ।
ਖੇਡ ਭਾਰਤੀ ਪੰਜਾਬ ਦੀ ਸੋਚ ਇਹ ਕਿ ਸਾਡੀ ਪੰਜਾਬ ਦੀ ਨੌਜਵਾਨੀ ਸਾਡੇ ਗੁਰੂਆਂ ਦੇ ਦੱਸੇ ਮਾਰਗ ਤੇ ਚਲੇ,ਓਹਨਾ ਦੀ ਸ਼ਹਾਦਤ ਨੂੰ ਯਾਦ ਕਰੇ ਜਿੰਨਾ ਸਾਡੇ ਪਿੱਛੇ ਆਪਣੀਆ ਸ਼ਹੀਦੀਆਂ ਦੇ ਦਿੱਤੀਆ।
ਗੱਤਕਾ ਕਮਜੋਰ ਬੰਦੇ ਨੂੰ ਵੀ ਤਾਕਤਵਰ ਬਣਾ ਦਿੰਦਾ ਹੈ ਨਸ਼ੇ ਦੀ ਜੜ੍ਹ ਨੂੰ ਖਤਮ ਕਰਨ ਲਈ ਹਰ ਪਿੰਡ ਗੱਤਕਾ ਸ਼ੁਰੂ ਕਰਨਾ ਪੈਣਾ ਖੇਡ ਭਾਰਤੀ ਦਾ ਇਕੋ ਇਕ ਮਿਸ਼ਨ ਹੈ ਹਰ ਪਿੰਡ ਨਸ਼ਾ ਮੁਕਤ ਹੋਵੇ।
ਆਓ ਖੇਡ ਭਾਰਤੀ ਦਾ ਨਾਲ ਜੁੜੀਏ ਤੇ ਪੰਜਾਬ ਨਸ਼ਾ ਮੁਕਤ ਕਰੀਏ।
ਨਸ਼ਿਆ ਖਿਲਾਫ ਖੜੇ ਸਾਰਾ ਪੰਜਾਬ,ਨਸ਼ਿਆ ਖਿਲਾਫ ਖੇਡ ਭਾਰਤੀ ਪੰਜਾਬ

05/06/2025

ਕਬੱਡੀ ਕੱਪ
ਖੇਡ ਭਾਰਤੀ ਬਟਾਲਾ Khed Bharati Punjab

Want your business to be the top-listed Gym/sports Facility in Jalandhar?

Click here to claim your Sponsored Listing.

Location

Category

Website

Address

Jalandhar