pasla kabaddi

pasla kabaddi

Share

KABADDI ��

29/05/2026

"ਖੇਡ ਕਬੱਡੀ ਦਾ ਉਹ ਚਮਕਦਾ ਸਿਤਾਰਾ, ਜੋ ਸਭ ਦੇ ਦਿਲਾਂ 'ਚ ਵਸ ਗਿਆ।
ਤੇਰੀ ਕਮੀ ਗਰਾਊਂਡਾਂ ਨੂੰ ਹਮੇਸ਼ਾ ਖਲਕੇਗੀ ਵੀਰ।
ਅਲਵਿਦਾ ਨਹੀਂ... ਤੂੰ ਹਮੇਸ਼ਾ ਸਾਡੀਆਂ ਯਾਦਾਂ 'ਚ ਅਮਰ ਰਹੇਂਗਾ। 💔"

26/05/2026

ਤਾਜਾ ਕਾਲਾ ਸੰਘਿਆਂ ਵਾਲ਼ਾ ਤੇਜ਼ ਤਰਾਰ ਧਾਵੀ 💥💥

26/05/2026

24/05/2026

ਕੀ ਲੱਗਦਾ ਯਾਰ ਸੱਚੀ ਤਾਂ ਨੀ ਪੰਜਾਬ ਤੇ ਸਕੀਮ ਪਾ ਗਏ ਬੰਬੇ ਵਾਲੇ ਲਾਸਟ ਸਾਲ ਸਰਪੰਚ ਨੇ ਵੜਾਂਗਾ ਵੀ ਚੰਗਾ ਕੀਤਾ ਸੀ ਇਹਨਾਂ ਦਾ 😒😒😒ਬਾਹਰ ਕਿਤੇ ਸੀ ਇਹ IPL ਚੋ ☹️ ਬਾਕੀ ਤੁਹਾਨੂੰ ਕੀ ਲੱਗਦਾ ਆਪਣੇ ਆਪਣੇ ਵਿਚਾਰ ਸਾਂਝੇ ਕਰਿਓ 🙏

24/05/2026

20/05/2026

ਅੱਜ ਜਨਮਦਿਨ ਆ ਕਬੱਡੀ ਖਿਡਾਰੀ #ਲੰਬੜ_ਮਲਸੀਆ ਦਾ, ਅੱਜ ਦੀ ਤਰੀਕ ਚ ਇਹ ਜਾਫੀ ਪੂਰੀ ਚਰਚਾ ਵਿੱਚ ਆ, Doaba League ਵਿੱਚ ਇੱਕ ਸਾਲ #ਨਿਮਾਜੀਪੁਰ ਦੀ ਟੀਮ ਵਲੋਂ ਸਿਰੇ ਦਾ ਪ੍ਰਦਰਸ਼ਨ ਕੀਤਾ ਉਸ ਸਾਲ ਇਹ ਸਾਰੇ ਨਵੇਂ ਖਿਡਾਰੀ ਇੱਕੋ ਟੀਮ ਵਿੱਚ ਖੇਡੇ, ਗੁਰੀ ਚਹੇੜੂ,ਫਰਿਆਦ ਭਗਵਾਨਪੁਰ, ਅਰਸ਼ ਬੁੱਕਣਵਾਲ,ਰਣੀਆਂ ਮਾਧੋਪੁਰ ਅਤੇ ਅੰਮ੍ਰਿਤ ਭੂੰਡੀ ਤੋਂ ਇਲਾਵਾ ਹੋਰ ਕਈ ਨਵੇਂ ਚਿਹਰੇ ਖੇਡੇ, ਲੰਬੜ ਵੀ ਉਸ ਟੀਮ ਦਾ ਅਹਿਮ ਹਿੱਸਾ ਸੀ, ਉਸਤੋਂ ਬਾਅਦ ਕਈ ਕੱਪਾਂ ਦਾ ਬੈਸਟ ਨਿਕਲਿਆ ਤੇ ਨਿਊਜੀਲੈਂਡ ਵਿੱਚ ਵੀ ਟੋਪ ਖੇਡਿਆ,ਵਾਹਿਗੁਰੂ ਏਸੇ ਤਰਾਂ ਮੇਹਰ ਬਣਾਈ ਰੱਖੇ ਤੇ ਆਉਣ ਵਾਲ਼ੇ ਸੀਜ਼ਨ ਵਿੱਚ ਹੋਰ ਵੀ ਤਕੜਾ ਪ੍ਰਦਰਸ਼ਨ ਕਰੇ
ਸਾਡੇ ਪੇਜ਼ ਵਲੋਂ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ,,
Happybirthday

15/05/2026

Want your business to be the top-listed Gym/sports Facility in Jalandhar?

Click here to claim your Sponsored Listing.

Location

Address

Pasla
Jalandhar
144037